ਸੋਹਨੀ ਕੁੜੀ ਦੇਖ ਕੇ ਕਿਸੇ ਕੋਲ ਸਬਰ ਨਹੀ ਹੁੰਦਾ
ਜਿਹੜਾ ਹਰ ਨਾਰ ਤੇ ਮਰੇ ਓਹ ਗਬਰੂ ਨਹੀ ਹੁੰਦਾ

ਸੱਚ ਕਿਹਾ The Great khali ਨੇ ਕਿ
ਛੋਟਿਆਂ ਤੇ ਫਿਰੇ ਮਰਦੀ ਫਿਰੇ ਮਰਦੀ ਫਿਰੇ ਮਰਦੀ ਲੰਬਾ ਮੁੰਡਾ ਨਾ ਪਸੰਦ ਤੈਨੂੰ ਆਵੇ

ਪੂਰਾ ਬੁੱਕਦਾ ਐ ਜੱਟ 14 ਕਿਲਿਆਂ ਦਾ ਟੱਕ ਆਉਦੇ ਸਾਕ ਨੇ ਬੜੇ
ਐਨੀ ਮਹਿੰਗੀ ਨੀ ਰਕਾਨੇ ਤੇਰੀ ਯਾਰੀ ਜੋ ਕਰਾਦੂ ਹੱਥ ਯਾਰ ਦੇ ਖੜੇ

ਤੇਰੀ ਹਾਂ ਵਿੱਚ ਹਾਂ ਰਹੇ ਭਰਦੇ ਦੁਨੀਆਂ ਨੂੰ ਅਸੀ ਭੁੱਲਗੇ
ਸਾਨੂੰ ਚੜਿਆ ਸੀ ਉਹਨੀ ਦਿਨੀ ਚਾਅ ਨੀ ਸਾਡੇ ਤਾਂ ਨਸੀਬ ਖੁੱਲਗੇ

ਸੋਹਣਾ ਯਾਰ ਜੇ ਮੈਥੋ ਦਿਲ ਮੰਗੇ ਮੈ ਜਾਨ ਵੀ ਖੁਸ਼ੀ ਖੁਸ਼ੀ ਵਾਰ ਦਿਆ
ਓ ਕਹੇ ਮੇਰੀ ਜਿੰਦਗੀ ਹੈ ਬਸ ਤੇਰੇ ਨਾਲ ਤੇ ਮੈ ਸਭ ਕੁਝ ਓਸਤੋ ਹਾਰ ਦਿਆ

ਅਰਜ ਕੀਆ ਹੈ ਰਾਤਾਂ ਨੂੰ ਜਾਗਦੇ ਆ ਉੱਲੂ
ਵਾਹ ਵਾਹ ਜ਼ਰਾ ਗ਼ੌਰ ਫਰਮਾਉਣਾਂ ਰਾਤਾਂ ਨੂੰ ਜਾਗਦੇ ਆ ਉੱਲੂ
ਜਾਗਣ ਦੋ ਸਾਲੇਆਂ ਨੂੰ ਤੁਸੀਂ ਵਿੱਚੋਂ ਕੀ ਲੈਣਾ ਬਾਬਾ ਜੀ ਕਾ ਠੁਲੂ

ਟੁੱਟ ਗਏ ਯਾਰਾਨੇ ਸਾਡੇ ਬੜੀ ਦੇਰ ਹੋ ਗਈ ਪਰ ਰੂਹਾਂ ਵਾਲ਼ੀ ਸਾਂਝ ਅਜੇ ਰਹਿੰਦੀ ਹੋਵੇਗੀ
ਮਿਲਾਂਗੇ ਜੇ ਮੇਲ ਹੋਇਆ ਅਗਲੇ ਜਨਮ ਗਿੰਦੇ ਝੂਠੀ ਦਿਲ ਨੂੰ ਤਸੱਲੀ ਉਹ ਵੀ ਦਿੰਦੀ ਹੋਵੇਗੀ

ਕੁੱਝ ਲਿੱਖਣ ਲੱਗਾ ਹਾ ਕਲਮੇ ਤੂੰ ਇਨਸਾਫ ਕਰ ਦੇਵੀ ਮੇਰੇ ਸੱਚ ਅਤੇ ਝੂਠ ਦਾ ਹਿਸਾਬ ਕਰ ਦੇਵੀ
ਅੱਜ ਲਿਖ ਦੇਣਾ ਕਿਨੇ ਕਿਨੇ ਮੇਰਾ ਦਿਲ ਤੋੜਿਆ ਜੇ ਤੇਰਾ ਨਾਮ ਆਵੇ ਤਾ ਮੈਨੂੰ ਮਾਫ ਕਰ ਦੇਵੀ

ਅਰਮਾਨ ਵੀ ਬਥੇਰੇ ਨੇ ਪਰ ਸਾਹਾਂ ਦੀ ਵੀ ਕਮੀ ਹੈ
ਖੁਸ਼ੀਆਂ ਵੀ ਬੜੀਆਂ ਨੇ ਪਰ ਅੱਖਾਂ ਵਿਚ ਨਮੀ ਹੈ
ਹੋਰ ਮਿਲ ਗਏ ਬਥੇਰੇ ਮੈਨੂੰ ਜਾਨ ਤੋ ਵੱਧ ਚਾਹੁਣ ਵਾਲੇ ਬੱਸ ਜਿੰਦਗੀ ਦੇ ਵਿਚ ਤੇਰੀ ਇੱਕ ਕਮੀ ਹੈ

ਪੂਰੀ ਸੋਹਣੀ ਤੇ ਸਨੱਖੀ ਨਾਲੇ ਦਿਲ ਦੀ ਆ ਸੱਚੀ
ਕੁੜੀਆਂ ਦੇ ਵਿੱਚ ਪੂਰੀ ਟੋਹਰ ਮੁਟਿਆਰ ਦੀ
ਜ਼ੀਹਦੇ ਨਖਰੇ ਦਾ ਹਰ ਕੋਈ ਪਾਣੀ ਭਰਦਾ
ਬਣ ਗਈ ਆ ਹੁਣ ਜ਼ਿੰਦ-ਜ਼ਾਣ ਉਹ ਯਾਰ ਦੀ
ਬਣ ਗਈ ਆ ਹੁਣ ਜ਼ਿੰਦ-ਜ਼ਾਣ ਉਹ # Yaar ਦੀ

ਕੱਲ ਦਾ ਕੀ ਪਤਾ ਹੋਣੀ ਕਹਿਰ ਕੀ ਗੁਜ਼ਾਰਨਾ
ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ
ਲੇਖਾਂ ਦਿਆਂ ਮਾਰਿਆਂ ਨੂ ਹੋਰ ਨਹੀਂ ਸਤਾਈਦਾ
ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ
ਪਤਾ ਨਹੀਂ ਓਹ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ ਏ