ਜੋ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ
ਜੋ ਰੌਦੇਂ ਰੌਦੇਂ ਹੱਸ ਪੈਂਦੇ ਉਹ ਇਸ਼ਕ ਚ ਹਾਰੇ ਹੁੰਦੇ ਨੇ

ਬੀਤੇ ਵਕਤ ਦੀਆ ਯਾਦਾ ਸੰਭਾਲ ਕੇ ਰੱਖੀ
ਅਸੀ ਯਾਦ ਤਾ ਆਵਾਂਗੇ ਪਰ ਵਾਪਸ ਨਹੀਂ

Girl frd ਉਹ ਚੀਜ਼ ਹੁੰਦੀ ਹੈ
ਜੋ 99% DOWNLOAD ਹੋਣ ਤੋਂ ਬਾਦ ERROR ਦੇ ਜਾਵੇ .

ਕਦੇ ਨਾ ਜਿੱਤਦੀ ਤੈਨੂੰ ਸੱਜਣਾ
ਜੇ ਮੈਂ ਦਿਲ ਤੇਰੇ ਅੱਗੇ ਹਾਰੀ ਨਾ ਹੁੰਦੀ

ਵੀਰ ਭਾਵੇਂ ਵੱਡਾ ਹੋ ਕੇ ਭੈਣ ਨੂੰ ਭੁੱਲ ਜਾਵੇ
ਪਰ ਭੈਣ ਹਮੇਸ਼ਾ ਆਪਣੇ ਵੀਰਾਂ nu apne ਦਿਲ ਵਿਚ ਰੱਖਦੀ ਹੈ

ਕਈ ਬਾਰ ਮੈਂ ਸੋਚਦਾ ਹਾਂ ਕੇ ਤੈਨੂ ਭੁਲ ਜਾਵਾਂ
ਪਰ ਫੇਰ ਸੋਚਦਾ ਜੇ ਮੈਂ ਭੁਲ ਗਿਆ
ਫੇਰ ਤੇਰੇ ਤੇ ਮੇਰੇ ਚ ਫ਼ਰਕ ਕੀ ਰਹਿ ਜਾਉਗਾ

ਅੱਖਾਂ ਵਿੱਚ ਹੰਜੂ ਵੀ ਨਹੀ
ਤੇ ਦਿਲੋ ਅਸੀ ਖੁਸ਼ ਵੀ ਨਹੀ.
ਕਾਹਦਾ ਹੱਕ ਜਮਾਈਏ ਵੇ ਸੱਜਣਾ
ਅਸੀ ਹੁਣ ਤੇਰੇ ਕੁਛ ਵੀ ਨਹੀ .

ਤੇਰੀ ਥਾਂ ਨੀ ਹੋਣਾ ਸਜਦਾ ਕਿਸੇ ਹੋਰ ਨੂੰ ਮੇਰੀ ਜਿੰਦਗੀ ਦਾ ਮੁਕਾਮ ਤੂੰ ਏ
ਰੱਬ ਨੂੰ ਤੇ ਮੈ ਕਦੇ ਦੇਖਿਆ ਨੀ ਮੇਰੇ ਲਈ ਤਾਂ ਸਭ ਤੂੰ ਹੀ ਤੂੰ ਏ

ਸਾਡੀ Apni ਸ਼ੌਕੀਨੀ ਬੜੀ ਅੱਥਰੀ ਤੂੰ ਜੇਬ ਵਿੱਚ
ਰੱਖ tever ਨੂੰ,
ਸਾਨੂੰ ਆਪਣਾ Style ਬੜਾ ਜੱਚ ਦਾ ਕਿਉਂ Follow
ਕਰਾਂ ਕਿਸੇ ਹੋਰ ਨੂੰ

ਜੇ ਤੇਰੇ ਜਿਸਮ ਨਾਲ ਪਿਆਰ ਹੁੰਦਾ ਤਾ ਘਰੋਂ ਚੱਕ ਲੈ ਜਾਂਦਾ
ਪਰ ਪਿਆਰ ਤੇਰੀ ਰੂਹ ਨਾਲ ਆ ਤਾਹੀਂ ਰੱਬ ਕੋਲੋਂ ਤੈਨੂੰ ਮੰਗਦਾ

ਪਿਆਰ ਹੋਵੇ ਤਾ ਹੱਥ ਤੇ ਅੱਖ ਵਰਗਾ ਕਿਉਂਕਿ
ਜਦੋ ਹੱਥ ਨੂੰ ਚੋਟ ਲੱਗਦੀ ਏ ਤਾ ਅੱਖ਼ ਰੋਦੀ ਏ ਜਦ ਅੱਖ ਰੋਦੀ ਏ ਤਾ ਹੱਥ ਹੰਝੂ ਪੂਝਦੇ ਹਨ

ਮੌਤ ਨੂੰ ਮੈਂ ਕਦੇ ਦੇਖਿਆ ਤਾਂ ਨਹੀ
ਪਰ ਸੋਚਦਾ ਹਾਂ ਕਿੰਨੀ ਖੂਬਸੂਰਤ ਹੋਵੇਗੀ
ਜਿਹ੍ੜਾ ਵੀ ੳਸਨੂੰ ਮਿਲਦਾ ਹੈ ਕਮਬਖਤ ਜਿਉਣਾਂ ਛੱਡ ਦਿੰਦਾ ਹੈ

ਕਦੇ ਰੋਇਆ ਕਰੇਗੀ ਕਦੇ ਹੱਸਿਆ ਕਰੇਗੀ
ਗੱਲਾਂ ਮੇਰੀਆਂ ਜਦੋ ਕਿਸੇ ਨੂੰ ਦੱਸਿਆ ਕਰੇਂਗੀ

ਝੂਠ ਬੋਲ ਕੇ ਜਿੱਤਣ ਨਾਲੋਂ ਚੰਗਾ ਹੈ ਕਿ
ਸੱਚ ਬੋਲ ਕੇ ਹਾਰ ਜਾਓ

ਗੁੱਸਾ ਕਰਕੇ ਕੀ ਲੈਣਾ
ਬੰਦਾ ਸਬ ਕੁੱਝ ਪਿਆਰ ਨਾਲ ਜਿੱਤ ਲੈਂਦਾ