ਬੰਦਿਆ ਤੇਰੀ ਕੀ ਬੁਨਿਆਦ ਹੁੰਦੀ
ਜੇ ਰੱਬ ਨੇ ਬਣਾਈ ਨਾ ਔਰਤ ਜਾਤ ਹੁੰਦੀ

ਜਦ ਤੱਕ ਲੋਕੋ ਸਾਡੇ ਸਿਰ ਤੇ ਪੱਗ ਰਹੂ
ਗੱਲਾਂ ਸਾਡੀਆਂ ਕਰਦਾ ਸਾਰਾ ਜੱਗ ਰਹ

ਹਰ ਕਿਸੇ ਨੂੰ ਪੁਛਿਆ ਮੈ ਉਹਦੇ ਨਾ ਮਿਲਣ ਦਾ ਕਾਰਣ
ਹਰ ਕਿਸੇ ਨੇ ਕਿਹਾ ਉਹ ਤੇਰੇ ਲਈ ਬਣਿਆ ਹੀ ਨਹੀ

ਕਰ ਲਈ ਗਲਤੀ ਦਿਲ ਨਾਦਾਨ ਨੇ,
ਲੁਟ ਲਿਆ ਸਾੰਨੂ ਉਸਦੀ ਮੁਸਕਾਨ ਨੇ,
ਦਿਲ ਦਰਦ ਕਿਸੇ ਨੂੰ ਕੀ ਕਹਿਣਾ,
ਜਾਨ ਬਣਕੇ ਜਾਨ ਕਢ ਲਈ ਸਾਡੀ ਜਾਨ ਨੇ.

ਸੱਚ ਤੇ ਕੱਚ
ਹਮੇਸ਼ਾ ਚੁਭਦਾ

ਚੰਗੀਆਂ ਕਿਤਾਬਾਂ ਅਤੇ ਸੱਚੇ ਦਿਲ
ਹਰ ਇੱਕ ਦੀ ਸਮਝ ਵਿੱਚ ਨਹੀਂ ਆਉਂਦੇ

ਅਜ ਮਨ ਉਦਾਸ ਹੈ ਸ਼ਾਇਦ ਕੋਈ ਰਾਜ਼ ਹੈ
ਜਿੰਦਗੀ ਨੂੰ ਖੁਸ਼ ਕਰ ਰਿਹਾ ਹਾਂ ਲਗਦਾ ਇਹ ਕਮ ਹੀ ਮੇਰਾ ਬਕਵਾਸ ਹੈ

ਅਜੇ ਦੇਰ ਲੱਗਣੀ ਪਰ ਘੜਾ ਊਣਾ ਅਕਲ ਦਾ ਭਰ ਜਾਣਾ
ਨਾ ਗੁੱਸਾ ਕਰੋ ਮੇਰਾ ਮਿਤਰੋ ਮਰਜਾਣੇ ਨੇ ਇੱਕ ਦਿਨ ਮਰਜਾਣਾ

ਲੈ ਚੁੰਨੀ ਨਿਕਲੇਂਗੀ ਜਦ ਲੋਕ ਕਹਿਣਗੇ ਚੰਗੇ ਪਰਿਵਾਰ ਦੀ ਏ
ਹੋਊ ਬਾਬਲ ਤੇਰੇ ਦੀ ਪੱਗ ਉੱਚੀ ਲੋਕ ਕਹਿਣਗੇ ਧੀ ਸਰਦਾਰ ਦੀ ਏ

ਸਾਡੇ ਰਿਸ਼ਤੇ ਨੂੰ ਨਾ ਕਦੇ ਦਿਲ ਤੋ ਜੁਦਾ ਕਰੀ
ਜ਼ਿੰਦਗੀ ਚ ਕਦੇ ਇਹ ਗੁਨਾਹ ਨਾ ਕਰੀ
ਕੁਝ ਪਲ ਤਾ ਲ਼ੰਘ ਜਾਣਗੇ ਗੱਲ ਕੀਤੇ ਬਿਨਾ
ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀ

ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ
ਤੇ ਕਈ ਸਾਨੂੰ ਰੱਬ ਬਾਨਾਈ ਫਿਰਦੇ
ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ
ਤੇ ਕਈ ਸਾਡੇ ਰਾਹਾਂ ਚ ਫੁਲ ਨੇ ਵਛਾਈ ਫਿਰਦੇ
ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ
ਕਈ ਮੰਗਦੇ ਨੇ ਮੌਤ ਮੇਰੀ ਤੇ ਕਈ ਅਪਣੀ ਉਮਰ ਵੀ

ਆਪਣੀਆ ਖੁਸ਼ੀਆ ਦੱਬ ਕੇ ਵੀ ਖੁਸ਼ ਰੱਖਦੀ ਜੀਆ ਨੂੰ
ਆਪਣਾ ਗਹਿਣਾ ਗੱਟਾ ਵੀ ਪਾ ਦਿੱਤਾ ਧੀਆਂ ਨੂੰ

ਜ਼ਿੰਦਗੀ ਦੀਆਂ ਉਲਝਣਾਂ ਸ਼ਰਾਰਤਾਂ ਨੂੰ ਘੱਟ ਕਰ ਦਿੰਦੀਆਂ ਨੇ
ਲੋਕ ਸਮਝਦੇ ਨੇ ਕਿ ਅਸੀਂ ਬਹੁਤ ਬਦਲ ਗਏ ਹਾਂ

ਜੇ ਤੇਰੇ ਜਿਸਮ ਨਾਲ ਪਿਆਰ ਹੁੰਦਾ ਤਾ ਘਰੋਂ ਚੱਕ ਲੈ ਜਾਂਦਾ
ਪਰ ਪਿਆਰ ਤੇਰੀ ਰੂਹ ਨਾਲ ਆ ਤਾਹੀਂ ਰੱਬ ਕੋਲੋਂ ਤੈਨੂੰ ਮੰਗਦਾ

ਤੂੰ ਗੱਲ ਸਾਡੇ ਨਾਲ ਕਰਦੀ ਨੀ ਤੇਰਾ ਖਾਸ ਹੋਣ ਦਾ ਕੀ ਫਾਇਦਾ
ਤੂੰ ਦਿਲ ਦੀ ਗੱਲ ਸਮਝੀ ਨੀ ਸਾਡਾ ਓਦਾਸ ਹੋਣ ਦਾ ਕੀ ਫਾਇਦਾ
er kasz