ਆਪ ਗਿਲੀ ਥਾਂ ਪੈ ਜਾਂਦੀ
ਪਰ ਬੱਚੇ ਨੂੰ ਸੁੱਕੀ ਥਾਂ ਤੇ ਪਾਉਂਦੀ ਏ
ਬੱਚੇ ਦੇ ਸਾਹਾਂ ਦੀ ਮਹਿਕ ਮਾਂ ਨੂੰ
ਸ੍ਵਰਗ ਦਾ ਅਹਿਸਾਸ ਕਰਾਉਂਦੀ ਏ

ਮਾਂ ਦੀ ਅਰਦਾਸ ਖਾਲੀ ਨਹੀ ਜਾਂਦੀ
ਉਸ ਦੀ ਬਦ-ਦੁਆ ਟਾਲੀ ਨਹੀ ਜਾਂਦੀ
ਭਾਂਡੇ ਮਾਂਜ ਕੇ ਵੀ ਮਾਂ 3-4 ਬੱਚੇ ਪਾਲ ਲੈਂਦੀ ਆ
ਪਰ 3-4 ਪੁਤਰਾਂ ਤੋ ਇਕ ਮਾਂ ਸੰਭਾਲੀ ਨੀ ਜਾਂਦੀ

ਮਾਂ ਵਰਗਾ ਕੋਈ ਰਿਸ਼ਤਾ
ਨਾਤਾ ਨਹੀਂ ਜੱਗ ਤੇ