ਕਈ ਸਾਲਾਂ ਤੋਂ ਸੁਪਨਿਆਂ ਦੇ ਵਿੱਚ ਆਉਂਦੀ ਏ,
ਬਿੱਲੀਆਂ ਅੱਖਾਂ ਪਰ ਚਿਹਰੇ ਤੇ ਪਰਦਾ ਏ,
ਅੱਜ ਸਵੇਰ ਤੋਂ ਛਿੱਕਾਂ ਆਈ ਜਾਂਦੀਆਂ ਨੇ,
ਦੱਸੀਂ ਮਾਂ ਮੈਨੂੰ ਕਿਹੜਾ ਚੇਤੇ ਕਰਦਾ ਏ,
ਜਿੰਨਾ ਕੁੜੀਏ ਤੂੰ ਮੁੰਡੇ ਤੇ ਮਰਦੀ ਏਂ ਓਦੂੰ ਜਿਆਦਾ ਮੁੰਡਾ ਤੇਰੇ ਤੇ ਮਰਦਾ ਏ.

Your Comment Comment Head Icon

Login