ਸੋਹ ਰੱਬ ਦੀ ਤੇਨੂੰ ਪਿਆਰ ਕੀਤਾ
ਹੋਰ ਕਿਸੇ ਨੂੰ ਕਦੇ ਬੁਲਾਇਆ ਵੀ ਨਹੀ,_
ਤੇਨੂੰ ਆਪਣੀ ਸਮਝ ਕਿ ਦਿੱਲ ਦਿੱਤਾ
ਹੋਰ ਕਿਸੇ ਤੇ ਦਿੱਲ ਕਦੇ ਆਇਆ ਵੀ ਨਹੀ,_
ਪਿਆਰ ਤੇਰੇ ਦੇ ਬੂਟੇ ਨੂੰ ਪਾਣੀ ਲਾਇਆ,
ਹੋਰ ਬੂਟਾ ਪਿਆਰ ਦਾ ਲਾਇਆ ਹੀ ਨਹੀ,_
ਤੇਰੀ ਯਾਦ ਵਿੱਚ ਰਹਿੰਦਾ ਮੇਂ ਸ਼ੇਅਰ ਲਿੱਖਦਾ
ਹੋਰ ਅੱਜ ਤੱਕ ਸ਼ੇਅਰ ਬਣਾਇਆ ਹੀ ਨਹੀ,_
ਤੂੰ ਕਹਿ ਪਾਗਲ ਜਾ ਕਹਿ ਝੱਲਾ
ਗੁੱਸਾ ਗੱਲਾ ਤੇਰੀਆ ਤੇ ਕਦੇ ਆਇਆ ਹੀ ਨਹੀ

Your Comment Comment Head Icon

Login