ਕੀ ਲਿਖਾਂ ਇਸ਼ਕ਼ ਦੀ ਗੱਲ ਲੋਕੋ
ਕਾਗਜ਼ ਥੁੜ ਜਾਣਗੇ ਯਾ ਕਲਾਮ ਸੁੱਕ ਜਾਏਗੀ
ਇਹ ਇਸ਼ਕ਼ ਹੀ ਹੈ ਜੋ ਜੱਗ ਨੂੰ ਚਲਾਈ ਫਿਰਦਾ
ਜੇ ਆਸ਼ਿਕ ਮੁੱਕ ਗਏ ਤਾਂ ਖੁਦਾਈ ਰੁੱਸ ਜਾਏਗੀ
Like (2) Dislike (0)
ਕੀ ਲਿਖਾਂ ਇਸ਼ਕ਼ ਦੀ ਗੱਲ ਲੋਕੋ
ਕਾਗਜ਼ ਥੁੜ ਜਾਣਗੇ ਯਾ ਕਲਾਮ ਸੁੱਕ ਜਾਏਗੀ
ਇਹ ਇਸ਼ਕ਼ ਹੀ ਹੈ ਜੋ ਜੱਗ ਨੂੰ ਚਲਾਈ ਫਿਰਦਾ
ਜੇ ਆਸ਼ਿਕ ਮੁੱਕ ਗਏ ਤਾਂ ਖੁਦਾਈ ਰੁੱਸ ਜਾਏਗੀ
Your Comment