ਭੁੱਲ ਗਈ ਆ ਵਾਅਦੇ ਜਿਹ੍ੜੇ ਮੇਰੇ ਨਾਲ ਕੀਤੇ ਸੀ
ਉਹ ਵੀ ਭੁੱਲੀ ਪੱਲ ਜਿਹ੍ੜੇ ਇੱਕਠਿਆਂ ਦੇ ਬੀਤੇ ਸੀ
ਨਿਤ ਮਿਲ੍ਦੇ ਸੀ ਜਿਥੇ ਉਹ ਥਾਂ ਵੀ ਤੈੰਨੂ ਭੁੱਲ ਗਿਆ ਹੋਣਾ ਏ
ਹੁਣ ਤਾਂ ਤੈੰਨੂ ਬੇਕਦਰੇ ਮੇਰਾ ਨਾਂ ਵੀ ਭੁੱਲ ਗਿਆ ਹੋਣਾ ਏ

Your Comment Comment Head Icon

Login