ਦਾਜ ਮੰਗਣਾ ਮਾੜੀ ਗੱਲ ਆ
ਪਰ ਵਿਆਹ ਵੇਲੇ ਵੱਧ ਤਨਖਾਹ ਜਿਆਦਾ ਜਮੀਨ ਤੇ ਬਾਹਰਲਾ ਮੁੰਡਾ ਸਾਰਿਆਂ ਨੂੰ ਚਾਹੀਦਾ

ਹਨੇਰੀਆ ਚਲੀਆ ਜਾਂਦੀਆ ਨੇ ਤੂਫਾਨ ਚਲੇ ਜਾਂਦੇ ਨੇ
ਬਸ ਯਾਂਦਾ ਰਹਿ ਜਾਂਦੀਆ ਨੇ ਇਨਸਾਨ ਚਲੇ ਜਾਂਦੇ ਨੇ

ਪਿਆਰ ਹੋਵੇ ਤਾ ਹੱਥ ਤੇ ਅੱਖ ਵਰਗਾ ਕਿਉਂਕਿ
ਜਦੋ ਹੱਥ ਨੂੰ ਚੋਟ ਲੱਗਦੀ ਏ ਤਾ ਅੱਖ਼ ਰੋਦੀ ਏ ਜਦ ਅੱਖ ਰੋਦੀ ਏ ਤਾ ਹੱਥ ਹੰਝੂ ਪੂਝਦੇ ਹਨ

ਭਾਵੇ ਮਾਸਟਰਾ ਤੋ ਖਾਦੇ ਡੰਡੇ ਸੀ
ਪਰ ਉਹ ਯਾਰਾ ਨਾਲ ਬਿਤਾਏ ਵੇਲੇ ਚੰਗੇ ਸੀ

ਸਭ ਤੋਂ ਜਿਆਦਾ ਨਸ਼ਾ ਕਿਸ ਵਿੱਚ ਆ
ਦਾਰੂ ਚ ਨਹੀ
ਭੰਗ ਚ ਨਹੀ
ਪਿਆਰ ਚ ਨਹੀ
ਪੈਸੇ ਚ ਨਹੀ
ਸਭ ਤੋਂ ਜਿਆਦਾ ਨਸ਼ਾ ਕਿਤਾਬ ਚ ਆ ਖੋਲਦੇ ਹਿ ਨੀਂਦ ਆ ਜਾਂਦੀ ਆ

ਧੂਏ ਦੀ ਤਰਾ ਉੱਡਣਾ ਸਿਖੋ
ਜਲਣਾ ਤਾਂ ਲੋਕ ਵੀ ਸਿਖ ਗਏ ਨੇ

ਵੀਰ ਭਾਵੇਂ ਵੱਡਾ ਹੋ ਕੇ ਭੈਣ ਨੂੰ ਭੁੱਲ ਜਾਵੇ
ਪਰ ਭੈਣ ਹਮੇਸ਼ਾ ਆਪਣੇ ਵੀਰਾਂ nu apne ਦਿਲ ਵਿਚ ਰੱਖਦੀ ਹੈ

ਪਿਆਰ ਵਿਚ ੲਿਨਸਾਨ ਨੂੰ ਹਾਸਲ ਕਰਨਾ ਜਰੂਰੀ ਨਹੀਂ ਹੁੰਦਾ
ਸਿਰਫ ਉਸ ਇਨਸਾਨ ਨੂੰ ਖੁਸ਼ ਦੇਖਣਾ ਹੀ ਜਰੂਰੀ ਹੈ

ਗੁੱਸਾ ਕਰਕੇ ਕੀ ਲੈਣਾ
ਬੰਦਾ ਸਬ ਕੁੱਝ ਪਿਆਰ ਨਾਲ ਜਿੱਤ ਲੈਂਦਾ

ਬੜੀ ਇਹ ਦੁਨਿਆ ਵੇਖੀ ਤੇ ਬੜੇ ਏਹਦੇ ਰੰਗ ਵੇਖੇ
ਤੇ ਪਹੁੰਚੇ ਇਸ ਨਤੀਜੇ ਤੇ ਇੱਕ ਰੱਬ ਤੇ ਦੂਜੇ ਮਾਂ ਪਿਓ ਬਿਨਾ ਐਤਬਾਰ ਨਾ
ਕਰੀਏ ਤੀਜੇ ਤੇ

ਸਮਾਂ ਦੋਸਤ ਅਤੇ ਰਿਸ਼ਤੇ ਇਹ ਉਹੋ ਚੀਜ਼ਾਂ ਨੇ ਜੋ ਸਾਨੂੰ ਮੁਫਤ ਮਿਲਦੀਆਂ ਨੇ
ਪਰ ਇਹਨਾਂ ਦੀ ਕੀਮਤ ਦਾ ਪਤਾ ਉਸ ਵਕਤ ਲਗਦਾ ਹੈ ਜਦੋਂ ਇਹ ਕਿਤੇ ਗੁਮ ਹੋ ਜਾਂਦੀਆ ਨੇ

ਸੱਜਣਾ ਵੇ ਅਜਮਾ ਨਾ ਮੈਨੂੰ ਕਾਲੀਅਾਂ ਰਾਤਾਂ ਚ ਮੈਥੋ ਨਾ ਵੀ ਨੀ ਹੋਣੀ ਮੇਰੀ ਹਾ ਤੂੰ ੲੇ
ਜਾਨ ਨੂੰ ਛੱਡ ਕੇ ਦੱਸ ਤੇਰੇ ਲੲੀ ਕੀ ਕਰ ਸਕਦਾ ਅਾ ਮੈ ਜਾਨ ਨੀ ਦੇਣੀ ਮੈਰੀ ਜਾਨ ਤੂੰ ੲੇ

ਆਪਣੀਆ ਖੁਸ਼ੀਆ ਦੱਬ ਕੇ ਵੀ ਖੁਸ਼ ਰੱਖਦੀ ਜੀਆ ਨੂੰ
ਆਪਣਾ ਗਹਿਣਾ ਗੱਟਾ ਵੀ ਪਾ ਦਿੱਤਾ ਧੀਆਂ ਨੂੰ

ਜੋਸ਼ ਚ ਆ ਕੇ ਕੋਈ ਜਵਾਨੀ ਤੋਂ ਪਹਿਲਾਂ ਨਾ ਮਰਿਓ ਇਹ ਬਹੁਤ ਸੋਹਣਾ ਵਕ਼ਤ ਹੈ ਜ਼ਿੰਦਗੀ ਦਾ
ਪਰ ਕਦੇ ਵੀ ਏਸ ਉਮਰ ਦਿਲ ਨਾ ਲਾਇਓ ਦਿਲ ਟੁੱਟਣ ਤੇ ਬੜਾ ਦਰਦ ਹੁੰਦਾ
ਇਹ ਦਰਦ ਸਿਹਾ ਨਹੀ ਜਾਂਦਾ ਬੰਦਾ ਜਿਉਂਦਾ ਹੀ ਮਰ ਜਾਂਦਾ
ਵੇ ਕੋਈ ਭੁੱਲ ਕੇ ਵੀ ਇਸ਼ਕ਼ ਨਾ ਕਰਿਓ ਵੇ ਕੋਈ ਇਸ਼ਕ਼ ਨਾ ਕਰਿਓ

ਸਾਹਮਣੇ ਮੰਜਿਲ ਸੀ ਤੇ ਪਿਛੇ ਉਸਦੀ ਅਵਾਜ਼
ਜੇ ਰੁਕਦਾ ਤਾਂ ਮੰਜਿਲ ਜਾਂਦੀ ਜੇ ਚਲਦਾ ਤਾਂ ਵਿਛੜ ਜਾਂਦਾ