ਮੇਰੀ ਜ਼ਿੰਦਗੀ ਦੀਆਂ ਬਸ ਦੋ ਹੀ ਖਵਾਹਿਸ਼ਾਂ ਨੇ
ਪਹਿਲੀ ਤੇਰਾ ਮੇਰਾ ਸਾਥ ਹਮੇਸ਼ਾ ਲਈ ਬਣਿਆ ਰਹੇ
ਤੇ ਦੂਜੀ ਕਿ ਮੇਰੀ ਪਹਿਲੀ ਖਵਾਹਿਸ਼ ਪੂਰੀ ਹੋਜੇ

ਹੋਵੇ ਸੋਹਣੀ ਰਾਤ ਰਾਤ ਚਾਨਣੀ ਜਰੂਰ ਹੋਵੇਂ
ਮੈਂ ਤੇਰੇ ਨਾਲ ਹੋਵਾਂ ਤੇ ਮੇਰੇ ਨਾਲ ਤੂੰ ਹੋਵੇਂ
ਕੀ ਪਤਾ ਕਿੰਨੀ ਕੱਟ ਲਈ ਤੇ ਕਿੰਨੀ ਬਾਕੀ ਆ
ਅੱਜ ਵੀ ਮੇਰਾ ਤੂੰ ਏ ਤੇ ਕੱਲ ਵੀ ਮੇਰਾ ਤੂੰ ਹੋਵੇ

ਮੈ ਵਕਤ ਤੇ ਹਾਲਾਤ ਨਾਲ ਸ਼ੌਂਕ ਬਦਲ ਦਾ ਹਾਂ
ਯਾਰ ਤੇ ਮੌਹੋਬਤ ਨਹੀ

ਪਿਆਰ ਤਾਂ ਉਪਰੋਂ ਉਪਰੋਂ ਵਫਾ ਕਰਨ ਵਾਲਿਆਂ ਨੂੰ ਹੀ ਮਿਲਦਾ
ਦਿਲੋਂ ਪਿਆਰ ਕਰਨ ਵਾਲਿਆਂ ਨੂੰ ਤਾਂ ਠੋਕਰਾਂ ਹੀ ਮਿਲਦੀਆਂ

ਕੱਲ ਦਾ ਕੀ ਪਤਾ ਹੋਣੀ ਕਹਿਰ ਕੀ ਗੁਜ਼ਾਰਨਾ
ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ
ਲੇਖਾਂ ਦਿਆਂ ਮਾਰਿਆਂ ਨੂ ਹੋਰ ਨਹੀਂ ਸਤਾਈਦਾ
ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ
ਪਤਾ ਨਹੀਂ ਓਹ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ ਏ

ਵੀਰ ਭਾਵੇਂ ਵੱਡਾ ਹੋ ਕੇ ਭੈਣ ਨੂੰ ਭੁੱਲ ਜਾਵੇ
ਪਰ ਭੈਣ ਹਮੇਸ਼ਾ ਆਪਣੇ ਵੀਰਾਂ nu apne ਦਿਲ ਵਿਚ ਰੱਖਦੀ ਹੈ

ਸੱਚ ਕਿਹਾ The Great khali ਨੇ ਕਿ
ਛੋਟਿਆਂ ਤੇ ਫਿਰੇ ਮਰਦੀ ਫਿਰੇ ਮਰਦੀ ਫਿਰੇ ਮਰਦੀ ਲੰਬਾ ਮੁੰਡਾ ਨਾ ਪਸੰਦ ਤੈਨੂੰ ਆਵੇ

ਪਿਆਰ ਹੋਵੇ ਤਾ ਹੱਥ ਤੇ ਅੱਖ ਵਰਗਾ
ਕਿਉਂਕਿ ਜਦੋ ਹੱਥ ਨੂੰ ਚੋਟ ਲੱਗਦੀ ਏ ਤਾ ਅੱਖ਼ ਰੋਦੀ ਏ ਜਦ ਅੱਖ ਰੋਦੀ ਏ ਤਾ ਹੱਥ ਹੰਝੂ ਪੂਝਦੇ ਹਨ

ਜਿਸ ਰਿਸ਼ਤੇ ਵਿੱਚ ਵਿਸ਼ਵਾਸ਼ ਤੇ ਵਫਾਦਾਰੀ ਹੋਵੇ
ਉਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀਂ ਪੈਂਦੀ

ਹਨੇਰੀਆ ਚਲੀਆ ਜਾਂਦੀਆ ਨੇ ਤੂਫਾਨ ਚਲੇ ਜਾਂਦੇ ਨੇ
ਬਸ ਯਾਂਦਾ ਰਹਿ ਜਾਂਦੀਆ ਨੇ ਇਨਸਾਨ ਚਲੇ ਜਾਂਦੇ ਨੇ

ਨਿੰਦਿਅਾ ਨੀਵੀਂ ਸੌਚ ਵਾਲਾ ਬੰਦਾ ਹੀ ਕਰਦਾ
ੳੁੱਚੀ ਸੌਚ ਵਾਲੇ ਤਾਂ ਮਾਫ਼ ਕਰਦੇ ਅਾ

ਸੋਹਣੀਏ ਸਾਨੂੰ ਦੇਖ ਕੇ ਨੀਵੀਆਂ ਨਾ ਪਾਇਆ ਕਰ
ਫੇਰ ਕੀ ਆ ਜੇ ਅਸੀ ਤੈਥੋਂ ਵੱਧ ਸੋਹਣੇ ਆ....er kasz

ਦਾਜ ਮੰਗਣਾ ਮਾੜੀ ਗੱਲ ਆ
ਪਰ ਵਿਆਹ ਵੇਲੇ ਵੱਧ ਤਨਖਾਹ ਜਿਆਦਾ ਜਮੀਨ ਤੇ ਬਾਹਰਲਾ ਮੁੰਡਾ ਸਾਰਿਆਂ ਨੂੰ ਚਾਹੀਦਾ

ਗਮ ਤਾਂ ਇਨਸਾਨ ਦੀ ਗਲਤੀਆਂ ਦੀ ਸ਼ਜ਼ਾ ਹੁੰਦੇ ਨੇ
ਪਰ ਜ਼ਿੰਨੇ ਗਮ ਮੈਨੂੰ ਮਿਲੇ ਏਨੀ ਤਾਂ ਮੇਰੀ ਉਮਰ ਵੀ ਨਹੀ ਸੀ
er kasz

ਨੀ ਮੈਂ ਯੈਂਕੀਆਂ ਜਿੰਨਾ ਸੋਹਣਾ ਨਹੀਂ ਨਾ ਗੱਲਾਂ ਵਿੱਚ ਪੈਂਦੇ Dimple ਆ
ਅੱਤ ਸਿਰਾ ਤਾਂ ਅਮੀਰ ਕਰਾਉਂਦੇ ਯਾਰ ਤੇਰਾ ਤਾਂ ਪੂਰਾ Simple ਆ