ਕਾਸ਼ ਅਸੀਂ ਵੀ ਕਿਸੇ ਦੀਆਂ ਅੱਖਾਂ ਦੇ ਨੂਰ ਹੁੰਦੇ ਕਿਸੇ ਦੇ ਦਿਲ ਦਾ ਸਰੂਰ ਹੁੰਦੇ
ਜੇ ਰੱਬ ਨੇ ਸਾਨੂੰ ਵੀ ਸੋਹਣਾ ਬਣਾਇਆ ਹੁੰਦਾ ਤਾਂ ਅਸੀਂ ਵੀ ਕਿਸੇ ਨਾ ਕਿਸੇ ਦਿਲ ਚ ਜ਼ਰੂਰ ਹੁੰਦੇ

ਜ਼ਿੰਦਗੀ ਨੂੰ ਪਿਆਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ;
ਕਿਸੇ ਹੋਰ ਤੇ ਇਤਬਾਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ;
ਤੂੰ ਜੀ ਸਕੇ ਮੇਰੇ ਬਿਨ ਇਹ ਤਾ ਚੰਗੀ ਗੱਲ ਹੈ ਸੱਜਣਾ;
ਪਰ ਅਸੀਂ ਜੀ ਲਵਾਂਗੇ ਤੇਰੇ ਬਿਨ ਇਹ ਵਾਦਾ ਨਹੀ ਕਰਦੇ !

ਮੈਂ ਜਿੱਦੀ ਤੂੰ ਨਰਮ ਸੁਬਾਹ ਵਾਲਾ ਤੇਰੀ ਮੇਰੀ ਨਹੀ ਨਿਭਣੀ
ਕਿਸੇ ਹੋਰ ਨਾਲ ਪੇਚਾ ਪਾਲਾ

ਜੋ ਦਿਲ ਤੌੜ ਗਈ ਉਹਦੀ ਕੌਈ ਮਜਬੂਰੀ ਹੌਣੀ ਆ
ਲਗਦਾ ਮੌਤ ਤੌ ਪਹਿਲਾ ਮੌਤ ਦੀ ਸਜਾ ਜਰੂਰੀ ਹੌਣੀ ਆ

ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਂਦਾ...
ਪਰ
ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ ...

er kasz

ਭੂਤਾਂ ਵਾਲੀ ਹਵੇਲੀ ਤੋਂ ਤੇ ㅤㅤㅤ
ਮਾੜੀ ਨੀਅਤ ਵਾਲੀ ਸਹੇਲੀ ਤੋਂ ਜਿੰਨਾ ਦੂਰ ਰਹੋ ਉਨ੍ਹਾਂ ਚੰਗਾ
Er kasz

ਪਿਆਰ ਵਿਚ ੲਿਨਸਾਨ ਨੂੰ ਹਾਸਲ ਕਰਨਾ ਜਰੂਰੀ ਨਹੀਂ ਹੁੰਦਾ
ਸਿਰਫ ਉਸ ਇਨਸਾਨ ਨੂੰ ਖੁਸ਼ ਦੇਖਣਾ ਹੀ ਜਰੂਰੀ ਹੈ

ਆਸ਼ਕ ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ
ਇੱਕ ਲੁਟਾਵੇ ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ
er kasz

ਪੂਰਾ ਬੁੱਕਦਾ ਐ ਜੱਟ 14 ਕਿਲਿਆਂ ਦਾ ਟੱਕ ਆਉਦੇ ਸਾਕ ਨੇ ਬੜੇ
ਐਨੀ ਮਹਿੰਗੀ ਨੀ ਰਕਾਨੇ ਤੇਰੀ ਯਾਰੀ ਜੋ ਕਰਾਦੂ ਹੱਥ ਯਾਰ ਦੇ ਖੜੇ

ਤੇਰੀ ਹਾਂ ਵਿੱਚ ਹਾਂ ਰਹੇ ਭਰਦੇ ਦੁਨੀਆਂ ਨੂੰ ਅਸੀ ਭੁੱਲਗੇ
ਸਾਨੂੰ ਚੜਿਆ ਸੀ ਉਹਨੀ ਦਿਨੀ ਚਾਅ ਨੀ ਸਾਡੇ ਤਾਂ ਨਸੀਬ ਖੁੱਲਗੇ

ਕੱਲ੍ਹ ਇੱਕ ਕੁੜੀ ਨੇ ਬੁਲਾਇਆ ਮੈਨੂੰ ਮੈਂ ਸੋਚਿਆ ਰੱਬਾ ਇਹਨੂੰ ਮੇਰੀ ਬਣਾ ਦੇ
ਕਹਿੰਦੀ ਵੀਰੇ ਸਾਹਮਣੇ ਛਬੀਲ ਲੱਗੀ ਆ ਡੋਲੂ ਚ ਮਿੱਠਾ ਪਾਣੀ ਹੀ ਲਿਆ ਦੇ
er kasz

ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਵ੍ਹੇ ਜੀਊਣ ਦਾ ਮਕਸਦ ਨਹੀਂ ਭੁੱਲੀਦਾ,
ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ.. <> er kasz

ਪਿਆਰ : ਸਮਝੋ ਤਾਂ ਅਹਿਸਾਸ ਦੇਖੋ ਤਾਂ ਰਿਸ਼ਤਾ
ਕਹੋ ਤਾਂ ਲਫ਼ਜ ਚਾਹੋ ਤਾਂ ਜਿੰਦਗੀ ਕਰੋ ਤਾਂ ਇਬਾਦਤ ਨਿਭਾਉ ਤਾਂ ਵਾਅਦਾ
ਗੁੰਮ ਜਾਵੇ ਤਾਂ ਮੁੱਕਦਰ ਮਿਲ ਜਾਵੇ ਤਾਂ ਜੰਨਤ

ਭਾਵੇ ਮਾਸਟਰਾ ਤੋ ਖਾਦੇ ਡੰਡੇ ਸੀ
ਪਰ ਉਹ ਯਾਰਾ ਨਾਲ ਬਿਤਾਏ ਵੇਲੇ ਚੰਗੇ ਸੀ

ਸੋਹਨੀ ਕੁੜੀ ਦੇਖ ਕੇ ਕਿਸੇ ਕੋਲ ਸਬਰ ਨਹੀ ਹੁੰਦਾ
ਜਿਹੜਾ ਹਰ ਨਾਰ ਤੇ ਮਰੇ ਓਹ ਗਬਰੂ ਨਹੀ ਹੁੰਦਾ