ਜੋ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ
ਜੋ ਰੌਦੇਂ ਰੌਦੇਂ ਹੱਸ ਪੈਂਦੇ ਉਹ ਇਸ਼ਕ ਚ ਹਾਰੇ ਹੁੰਦੇ ਨੇ

ਬੀਤੇ ਵਕਤ ਦੀਆ ਯਾਦਾ ਸੰਭਾਲ ਕੇ ਰੱਖੀ
ਅਸੀ ਯਾਦ ਤਾ ਆਵਾਂਗੇ ਪਰ ਵਾਪਸ ਨਹੀਂ

Girl frd ਉਹ ਚੀਜ਼ ਹੁੰਦੀ ਹੈ
ਜੋ 99% DOWNLOAD ਹੋਣ ਤੋਂ ਬਾਦ ERROR ਦੇ ਜਾਵੇ .

ਕਈ ਬਾਰ ਮੈਂ ਸੋਚਦਾ ਹਾਂ ਕੇ ਤੈਨੂ ਭੁਲ ਜਾਵਾਂ
ਪਰ ਫੇਰ ਸੋਚਦਾ ਜੇ ਮੈਂ ਭੁਲ ਗਿਆ
ਫੇਰ ਤੇਰੇ ਤੇ ਮੇਰੇ ਚ ਫ਼ਰਕ ਕੀ ਰਹਿ ਜਾਉਗਾ

ਜੇ ਤੇਰੇ ਜਿਸਮ ਨਾਲ ਪਿਆਰ ਹੁੰਦਾ ਤਾ ਘਰੋਂ ਚੱਕ ਲੈ ਜਾਂਦਾ
ਪਰ ਪਿਆਰ ਤੇਰੀ ਰੂਹ ਨਾਲ ਆ ਤਾਹੀਂ ਰੱਬ ਕੋਲੋਂ ਤੈਨੂੰ ਮੰਗਦਾ

ਵੀਰ ਭਾਵੇਂ ਵੱਡਾ ਹੋ ਕੇ ਭੈਣ ਨੂੰ ਭੁੱਲ ਜਾਵੇ
ਪਰ ਭੈਣ ਹਮੇਸ਼ਾ ਆਪਣੇ ਵੀਰਾਂ nu apne ਦਿਲ ਵਿਚ ਰੱਖਦੀ ਹੈ

ਕਦੇ ਨਾ ਜਿੱਤਦੀ ਤੈਨੂੰ ਸੱਜਣਾ
ਜੇ ਮੈਂ ਦਿਲ ਤੇਰੇ ਅੱਗੇ ਹਾਰੀ ਨਾ ਹੁੰਦੀ

ਅੱਖਾਂ ਵਿੱਚ ਹੰਜੂ ਵੀ ਨਹੀ
ਤੇ ਦਿਲੋ ਅਸੀ ਖੁਸ਼ ਵੀ ਨਹੀ.
ਕਾਹਦਾ ਹੱਕ ਜਮਾਈਏ ਵੇ ਸੱਜਣਾ
ਅਸੀ ਹੁਣ ਤੇਰੇ ਕੁਛ ਵੀ ਨਹੀ .

ਕਦੇ ਰੋਇਆ ਕਰੇਗੀ ਕਦੇ ਹੱਸਿਆ ਕਰੇਗੀ
ਗੱਲਾਂ ਮੇਰੀਆਂ ਜਦੋ ਕਿਸੇ ਨੂੰ ਦੱਸਿਆ ਕਰੇਂਗੀ

ਪਿਆਰ ਹੋਵੇ ਤਾ ਹੱਥ ਤੇ ਅੱਖ ਵਰਗਾ ਕਿਉਂਕਿ
ਜਦੋ ਹੱਥ ਨੂੰ ਚੋਟ ਲੱਗਦੀ ਏ ਤਾ ਅੱਖ਼ ਰੋਦੀ ਏ ਜਦ ਅੱਖ ਰੋਦੀ ਏ ਤਾ ਹੱਥ ਹੰਝੂ ਪੂਝਦੇ ਹਨ

ਤੇਰੀ ਥਾਂ ਨੀ ਹੋਣਾ ਸਜਦਾ ਕਿਸੇ ਹੋਰ ਨੂੰ ਮੇਰੀ ਜਿੰਦਗੀ ਦਾ ਮੁਕਾਮ ਤੂੰ ਏ
ਰੱਬ ਨੂੰ ਤੇ ਮੈ ਕਦੇ ਦੇਖਿਆ ਨੀ ਮੇਰੇ ਲਈ ਤਾਂ ਸਭ ਤੂੰ ਹੀ ਤੂੰ ਏ

ਸਾਡੀ Apni ਸ਼ੌਕੀਨੀ ਬੜੀ ਅੱਥਰੀ ਤੂੰ ਜੇਬ ਵਿੱਚ
ਰੱਖ tever ਨੂੰ,
ਸਾਨੂੰ ਆਪਣਾ Style ਬੜਾ ਜੱਚ ਦਾ ਕਿਉਂ Follow
ਕਰਾਂ ਕਿਸੇ ਹੋਰ ਨੂੰ

ਮੌਤ ਨੂੰ ਮੈਂ ਕਦੇ ਦੇਖਿਆ ਤਾਂ ਨਹੀ
ਪਰ ਸੋਚਦਾ ਹਾਂ ਕਿੰਨੀ ਖੂਬਸੂਰਤ ਹੋਵੇਗੀ
ਜਿਹ੍ੜਾ ਵੀ ੳਸਨੂੰ ਮਿਲਦਾ ਹੈ ਕਮਬਖਤ ਜਿਉਣਾਂ ਛੱਡ ਦਿੰਦਾ ਹੈ

ਝੂਠ ਬੋਲ ਕੇ ਜਿੱਤਣ ਨਾਲੋਂ ਚੰਗਾ ਹੈ ਕਿ
ਸੱਚ ਬੋਲ ਕੇ ਹਾਰ ਜਾਓ

ਜ਼ਿਨੁ ਜਾਂ ਜਿਗਰ ਅਸੀ ਕਿਹੰਦੇ ਸੀ ਓ ਹੋਰ ਕਿਸੇ ਨੂ ਚਾਹੁੰਦੇ ਰਹੇ
ਓ ਹਸਦੇ ਰਹੇ ਬੇਗਾਨੇਯਾ ਨਾਲ ਸਾਣੂ ਉਤਲੇ ਮਾਨੋ ਬੁਲੌਂਦੇ ਰਹੇ
ਅਸੀ ਕੀਤਿਆ ਦੁਆਵਾ ਪਿਯਾਰ ਦਿਆ ਤੇ ਓ ਦਾਗ ਇਸ਼੍ਕ਼ ਨੂ ਲੌਂਦੇ ਰਹੇ
ਓ ਦਾਗ ਮਿਟਾਯਾ ਨਈ ਮਿਟਦੇ ਅਸੀ ਹਂਜੂਆ ਨਾਲ ਮਿਟਾਔਉਂਦੇ ਰਹੇ
ਓ ਹੀ ਰਾਹ ਵਿਚ ਸਾਣੂ ਡੋਬ ਗਏ ਜ਼ਿਨੁ ਅਸੀ ਕਿਨਾਰੇ