ਪਿਆਰ : ਸਮਝੋ ਤਾਂ ਅਹਿਸਾਸ ਦੇਖੋ ਤਾਂ ਰਿਸ਼ਤਾ
ਕਹੋ ਤਾਂ ਲਫ਼ਜ ਚਾਹੋ ਤਾਂ ਜਿੰਦਗੀ ਕਰੋ ਤਾਂ ਇਬਾਦਤ ਨਿਭਾਉ ਤਾਂ ਵਾਅਦਾ
ਗੁੰਮ ਜਾਵੇ ਤਾਂ ਮੁੱਕਦਰ ਮਿਲ ਜਾਵੇ ਤਾਂ ਜੰਨਤ

ਤੁਸੀ ਹਨੇਰੀਆ ਵਿੱਚ ਡਿੱਗਦੇ ਦਰਖਤ ਦੇਖੇ ਹੋਣਗੇ,
ਅਸੀਂ ਈਮਾਨੌ ਡਿੱਗਦੇ ਇਨਸਾਨ ਦੇਖੇ ਨੇ,
ਵਿਕਦੀ ਹਰ ਸ਼ੈਹ ਵੀ ਮੰਨਣਾ ਪੈ ਗਿਆ,
ਜਦੋ ਸ਼ਰੇਆਮ ਵਿਕਦੇ ਅਸੀਂ ਇਮਾਨ ਦੇਖੇ ਨੇ,
ਗਿਰਗਿਟ ਕੀ ਏ, ਮੌਸਮ ਦੀ ਤਾਂ ਗੱਲ ਹੀ ਛੱਡੋ,
ਪੈਰ 2 ਤੇ ਬਦਲਦੇ ਅਸੀਂ ਇਨਸਾਨ ਦੇਖੇ ਨੇ...

ਤੈਨੂੰ ਦਿਲ ਚੋਂ ਕੱਢਣਾ ਔਖਾ ਏ
ਤੈਨੂੰ ਪਾਉਣਾ ਵੀ ਆਸਾਨ ਨਹੀਂ,
ਨਾ ਸਮਝੀਏ ਤੇਰੀ ਮਜਬੂਰੀ ਨੂੰ...
ਅਸੀਂ ਏਨੇ ਵੀ ਨਾਦਾਨ ਨਹੀਂ,
ਤੇਰੀ ਯਾਦ ਸਹਾਰੇ ਜੀ ਲਵਾਂਗੇ...
ਸਦਾ ਕਰਦੇ ਰਹਾਂਗੇ ਪਿਆਰ ਤੈਨੂੰ,
ਅਸੀਂ ਸਮਝਾਂਗੇ ਸਾਡੇ ਸੁਪਨਿਆਂ ਦਾ,
ਇੱਕ ਗੁੰਮਿਆ ਹੋਇਆ ਕਿਰਦਾਰ ਤੈਨੂੰ.

ਬੰਦਾ ਖੁਦ ਦੀ ਨਜ਼ਰ ਵਿਚ ਸਹੀ ਹੋਣਾ ਚਾਹੀਦਾ
ਦੁਨੀਆ ਤਾ ਸਾਲੀ ਰੱਬ ਤੋਂ ਵੀ ਦੁਖੀ ਐ

ਜਦ ਲੜੀਆਂ ਸੀ ਅੱਖੀਆਂ ਖੁਸ਼ੀਆਂ ਦਿੱਤਾ ਸੌਣ ਨਾ
ਟੁੱਟਿਆ ਦਿਲ ਸੱਜਣਾ ਨੀਦਰਾਂ ਅੱਜ ਵੀ ਆਉਣ ਨਾ
er kasz

ਦੁਖ ਜੁਦਾਈਆਂ ਦੇ ਬੜੇ ਝੱਲੇ ਰੋਂਦਾ ਹੈ
ਸੰਸਾਰ ਰੱਬਾ ਜਿਹੜਾ ਮਿਲ ਨਹੀ ਸਕਦਾ ਹੁੰਦਾ
ਓਹਦੇ ਨਾਲ ਕਿਓ ਪਿਆਰ ਰੱਬਾ

ਮੈਡਮ - ਮੈਂ ਤੇਰੀ ਜਾਨ ਕੱਢ ਦਊ ਇਸਦੀ ਅੰਗਰੇਜੀ ਕੀ ਬਣੂ
ਝੰਡੇ ਅਮਲੀ ਦਾ ਮੁੰਡਾ ਅੰਗਰੇਜੀ ਗਈ ਢੱਠੇ ਖੂਹ ਚ ਤੂੰ ਸਾਲੀਏ ਹੱਥ ਤਾਂ ਲਾ ਕੇ ਦਿਖਾ

ਮੇਰੀ ਜ਼ਿੰਦਗੀ ਦੀਆਂ ਬਸ ਦੋ ਹੀ ਖਵਾਹਿਸ਼ਾਂ ਨੇ
ਪਹਿਲੀ ਤੇਰਾ ਮੇਰਾ ਸਾਥ ਹਮੇਸ਼ਾ ਲਈ ਬਣਿਆ ਰਹੇ
ਤੇ ਦੂਜੀ ਕਿ ਮੇਰੀ ਪਹਿਲੀ ਖਵਾਹਿਸ਼ ਪੂਰੀ ਹੋਜੇ

ਜੋ ਪਿਆਰ ਕਰੇ ਉਹਨੂੰ ਕੋਈ ਮਾਫ ਨਹੀ ਕਰਦਾ.....
ਕੋਈ ਉਹਦੇ ਨਾਲ ਇਨਸਾਫ ਨਹੀ ਕਰਦਾ....
ਲੋਕ ਪਿਆਰ ਨੂੰ ਪਾਪ ਤਾਂ ਕਹਿੰਦੇ ਨੇ.....ਪਰ ਕੋਣ ਹੈ ਜੋ ਇਹ ਪਾਪ ਨਹੀ ਕਰਦਾ....!!!

ਹਰ ਸੁਪਨੇ ਨੂੰ ਆਪਣੇ ਸਾਂਹਾ ਵਿੱਚ ਰੱਖੋ
ਹਰ ਮੰਜਿਲ ਨੂੰ ਆਪਣੀ ਬਾਹਾਂ ਵਿੱਚ ਰੱਖੋ
ਹਰ ਜਗ੍ਹਾ ਜਿੱਤ ਆਪਣੀ ਹੈ ਬਸ ਮੰਜ਼ਿਲ ਨੂੰ ਆਪਣੀ ਨਿਗਾਹਾਂ ਵਿੱਚ ਰੱਖੋ

ਹੋਵੇ ਸੋਹਣੀ ਰਾਤ ਰਾਤ ਚਾਨਣੀ ਜਰੂਰ ਹੋਵੇਂ
ਮੈਂ ਤੇਰੇ ਨਾਲ ਹੋਵਾਂ ਤੇ ਮੇਰੇ ਨਾਲ ਤੂੰ ਹੋਵੇਂ
ਕੀ ਪਤਾ ਕਿੰਨੀ ਕੱਟ ਲਈ ਤੇ ਕਿੰਨੀ ਬਾਕੀ ਆ
ਅੱਜ ਵੀ ਮੇਰਾ ਤੂੰ ਏ ਤੇ ਕੱਲ ਵੀ ਮੇਰਾ ਤੂੰ ਹੋਵੇ

ਜ਼ਿੰਦਗੀ ਨੂੰ ਪਿਆਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ;
ਕਿਸੇ ਹੋਰ ਤੇ ਇਤਬਾਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ;
ਤੂੰ ਜੀ ਸਕੇ ਮੇਰੇ ਬਿਨ ਇਹ ਤਾ ਚੰਗੀ ਗੱਲ ਹੈ ਸੱਜਣਾ;
ਪਰ ਅਸੀਂ ਜੀ ਲਵਾਂਗੇ ਤੇਰੇ ਬਿਨ ਇਹ ਵਾਦਾ ਨਹੀ ਕਰਦੇ !

ਮੈਂ ਜਿੱਦੀ ਤੂੰ ਨਰਮ ਸੁਬਾਹ ਵਾਲਾ ਤੇਰੀ ਮੇਰੀ ਨਹੀ ਨਿਭਣੀ
ਕਿਸੇ ਹੋਰ ਨਾਲ ਪੇਚਾ ਪਾਲਾ

ਥੋੜੀ ਜਿਹੀ ਨਮਕੀਨ ਹਾਂ ਸਿਰੇ ਦੀ ਹਸੀਨ ਹਾਂ
ਮਾਪਿਆਂ ਦੀ ਲਾਡਲੀ ਹਾਂ ਤੇ ਅੱਤ ਦੀ ਸ਼ੌਕੀਨ ਹਾ

ਸੋਹਨੀ ਕੁੜੀ ਦੇਖ ਕੇ ਕਿਸੇ ਕੋਲ ਸਬਰ ਨਹੀ ਹੁੰਦਾ
ਜਿਹੜਾ ਹਰ ਨਾਰ ਤੇ ਮਰੇ ਓਹ ਗਬਰੂ ਨਹੀ ਹੁੰਦਾ