ਮੁਛ੍ਹ ਫੁੱਟ ਦੀ ਸੀ ਹਿਕ ਵਿੱਚ ਜੋਰ ਵਾਲਾ ਸੀ ਤੇਰੇਂ ਨਾਂਲ ਲਾਂਵਾਂ ਲੈਣ ਨੂੰ ਵੀ ਕਾਹਲਾ ਸੀ
ਨੀ ਤੈਨੂੰ ਆਪਣੀ ਬਣਾਂ ਕੇ ਆਂ ਵਿਖੋਣਾ ਨੀ ਕੰਮ ਇਹ ਸੋਚਦਾਂ ਰਿਹਾਂ
ਨੀ ਜਿਹੜੇਂ ਤੇਰੇਂ ਪਿੱਛੇਂ ਮਾਰਦੇਂ ਸੀ ਗੇੜੀਆ ਮੈਂ ਕੱਲਾ ਕੱਲਾ ਠੋਕਦਾਂ ਰਿਹਾਂ...

ਕਈ ਸਾਲਾਂ ਤੋਂ ਸੁਪਨਿਆਂ ਦੇ ਵਿੱਚ ਆਉਂਦੀ ਏ,
ਬਿੱਲੀਆਂ ਅੱਖਾਂ ਪਰ ਚਿਹਰੇ ਤੇ ਪਰਦਾ ਏ,
ਅੱਜ ਸਵੇਰ ਤੋਂ ਛਿੱਕਾਂ ਆਈ ਜਾਂਦੀਆਂ ਨੇ,
ਦੱਸੀਂ ਮਾਂ ਮੈਨੂੰ ਕਿਹੜਾ ਚੇਤੇ ਕਰਦਾ ਏ,
ਜਿੰਨਾ ਕੁੜੀਏ ਤੂੰ ਮੁੰਡੇ ਤੇ ਮਰਦੀ ਏਂ ਓਦੂੰ ਜਿਆਦਾ ਮੁੰਡਾ ਤੇਰੇ ਤੇ ਮਰਦਾ ਏ.

ਅਜੇ ਵੀ ਮੇਹਕ ਆਉਂਦੀ ਸੁਕੇ ਹੋਏ ਗੁਲਾਬਾ ਚੋ
ਜਦੋ ਕੀਤੇ ਮਿਲ ਜਾਨ ਮੇਰੀਆਂ ਕਿਤਾਬਾਂ ਚੋ
ਤੇਰੇ ਮੇਰੇ ਪ੍ਯਾਰ ਦੀ ਕਹਾਨੀ ਜਦੋ ਪੋੰਦੇ ਨੇ
ਕੀ ਦੱਸਾ romane ਨੂ ਕਿਨਾ ਓ ਰਵਾਓਦੇ ਨੇ
ਅਜ ਭੁਲੀ ਵਿਸਰੀ ਦਾ ਫਿਰ ਚੇਤਾ ਆਇਆਂ
ਦਿਲ ਦੇ ਸੁਮੁੰਦਰ ਚ ਉਠਇਆ ਦਰਦਾਂ ਦਾ ਤੁਫਾਨ
ਤੇ ਅਖੀਆਂ ਨੇ ਵੀ ਸਾਵਨ ਲਾਇਆਂ ਏ......

ਸੋਹ ਰੱਬ ਦੀ ਤੇਨੂੰ ਪਿਆਰ ਕੀਤਾ
ਹੋਰ ਕਿਸੇ ਨੂੰ ਕਦੇ ਬੁਲਾਇਆ ਵੀ ਨਹੀ,_
ਤੇਨੂੰ ਆਪਣੀ ਸਮਝ ਕਿ ਦਿੱਲ ਦਿੱਤਾ
ਹੋਰ ਕਿਸੇ ਤੇ ਦਿੱਲ ਕਦੇ ਆਇਆ ਵੀ ਨਹੀ,_
ਪਿਆਰ ਤੇਰੇ ਦੇ ਬੂਟੇ ਨੂੰ ਪਾਣੀ ਲਾਇਆ,
ਹੋਰ ਬੂਟਾ ਪਿਆਰ ਦਾ ਲਾਇਆ ਹੀ ਨਹੀ,_
ਤੇਰੀ ਯਾਦ ਵਿੱਚ ਰਹਿੰਦਾ ਮੇਂ ਸ਼ੇਅਰ ਲਿੱਖਦਾ
ਹੋਰ ਅੱਜ ਤੱਕ ਸ਼ੇਅਰ ਬਣਾਇਆ ਹੀ ਨਹੀ,_
ਤੂੰ ਕਹਿ ਪਾਗਲ ਜਾ ਕਹਿ ਝੱਲਾ
ਗੁੱਸਾ ਗੱਲਾ ਤੇਰੀਆ ਤੇ ਕਦੇ ਆਇਆ ਹੀ ਨਹੀ