ਪੂਰਾ ਬੁੱਕਦਾ ਐ ਜੱਟ 14 ਕਿਲਿਆਂ ਦਾ ਟੱਕ ਆਉਦੇ ਸਾਕ ਨੇ ਬੜੇ
ਐਨੀ ਮਹਿੰਗੀ ਨੀ ਰਕਾਨੇ ਤੇਰੀ ਯਾਰੀ ਜੋ ਕਰਾਦੂ ਹੱਥ ਯਾਰ ਦੇ ਖੜੇ

ਤੇਰੀ ਹਾਂ ਵਿੱਚ ਹਾਂ ਰਹੇ ਭਰਦੇ ਦੁਨੀਆਂ ਨੂੰ ਅਸੀ ਭੁੱਲਗੇ
ਸਾਨੂੰ ਚੜਿਆ ਸੀ ਉਹਨੀ ਦਿਨੀ ਚਾਅ ਨੀ ਸਾਡੇ ਤਾਂ ਨਸੀਬ ਖੁੱਲਗੇ

ਮਰਨਾ ਪਵੇ ਤਾਂ ਕੋਈ ਉਹਨਾਂ ਲਈ ਮਰੇ ਜਿਹੜੇ ਮਨਾਂ ਦੇ ਮਹਿਰਮ ਹੋਣ
ਜਿਹਨਾਂ ਨੇ ਮਨਾਂ ਨੂੰ ਪ੍ਛਾਣਿਆ ਹੀ ਨਾ ਉਨਾਂ ਲਈ ਕੀ ਮਰਨਾ

ਨੀ ਮੈਂ ਯੈਂਕੀਆਂ ਜਿੰਨਾ ਸੋਹਣਾ ਨਹੀਂ ਨਾ ਗੱਲਾਂ ਵਿੱਚ ਪੈਂਦੇ Dimple ਆ
ਅੱਤ ਸਿਰਾ ਤਾਂ ਅਮੀਰ ਕਰਾਉਂਦੇ ਯਾਰ ਤੇਰਾ ਤਾਂ ਪੂਰਾ Simple ਆ

ਜੋ ਮੈਂਨੂ ਹਮੇਸਾ ਕਹਿਂਦੀ ਹੁਂਦੀ ਸੀ ਕਿ ਤੇਰੇ ਜਾਣ ਤੋਂ ਬਾਦ ਮੈਂ ਮਰ ਜਾਂਵਂਗੀ
ਅੱਜ ਕਿਸੇ ਹੋਰ ਨਾਲ ੳਹ ਆਹੀ ਵਾਅਦੇ ਕਰਨ ਚ busy ਆ

ਜੋ ਮੈਂਨੂ ਹਮੇਸਾ ਕਹਿਂਦੀ ਹੁਂਦੀ ਸੀ ਕਿ ਤੇਰੇ ਜਾਣ ਤੋਂ ਬਾਦ ਮੈਂ ਮਰ ਜਾਂਵਂਗੀ
ਅੱਜ ਕਿਸੇ ਹੋਰ ਨਾਲ ੳਹ ਆਹੀ ਵਾਅਦੇ ਕਰਨ ਚ busy ਆ

ਸੋਚਿਆ ਸੀ ਕਿ ਰੱਬ ਦੀ ਮਰਜ਼ੀ ਤੋਂ ਬਿਨਾ ਮੈਨੂੰ ਕੋਈ ਬਰਬਾਦ ਨੀ ਕਰ ਸਕਦਾ
ਪਰ ਉਸਦੇ ਪਿਆਰ ਨੇ ਮੇਰੇ ਸਾਰੇ ਵਹਿਮ ਦੂਰ ਕਰ ਦਿੱਤੇ

ਰੱਬ ਦਾ ਸ਼ੁਕਰ ਹੈ ਹੰਝੂ ਬੇਰੰਗ ਹੁੰਦੇ ਨੇ
ਨਹੀਂ ਤਾਂ ਰਾਤਾਂ ਨੂੰ ਭਿੱਜਣ ਵਾਲੇ ਸਿਰਹਾਣਿਆਂ ਨਾਲ ਕਈ ਰਾਜ਼ ਖੁੱਲ੍ਹ ਜਾਣੇ ਸੀ

ਜਿੰਨਾ ਮਰਜੀ ignore kar ਯਾਰਾਂ ਨੂੰ ਹਿੰਡ ਪੂਰੀ ਤੈਨੂੰ ਹੀ ਵਿਆਹਾਗੇ
ਹੁਣ ਨੀ ਚੁੱਕਦੀ phone ਭਾਵੇ ਯਾਦ ਰੱਖੀ ਇੱਕ ਦਿਨ ਗੋਹਾ ਚੁਕਵਾਵਾਂਗੇ

ਪਿਆਰ ਹੋਵੇ ਤਾ ਹੱਥ ਤੇ ਅੱਖ ਵਰਗਾ
ਕਿਉਂਕਿ ਜਦੋ ਹੱਥ ਨੂੰ ਚੋਟ ਲੱਗਦੀ ਏ ਤਾ ਅੱਖ਼ ਰੋਦੀ ਏ ਜਦ ਅੱਖ ਰੋਦੀ ਏ ਤਾ ਹੱਥ ਹੰਝੂ ਪੂਝਦੇ ਹਨ

ਫਿੱਕਾ ਫਿਕਰਾਂ ਨੇ ਪਾ ਤਾ ਗੱਭਰੂ ਰੰਗ ਚਿੱਟਾ ਹੁੰਦਾ ਜਾਵੇ ਨਾਰ ਦਾ
ਦੋਵੇਂ ਫਸਲਾਂ ਨੇ ਆਈਆ ਫਲ ਤੇ ਪੁੱਤ ਕਿੱਥੇ ਜਾਵੇ ਜ਼ਮੀਦਾਰ ਦਾ

ਜਾਂਦੀ ਜਾਂਦੀ ਕਹਿ ਗੲੀ ਜਿੱਤ ਤਾਂ ਤੂੰ ਸਕਦਾ ਨੀ ਹਰ ਜਾਵੇ ਤਾਂ ਚੰਗਾ ਏ
ਜੀ ਸਕੇ ਤਾ ਜੀ ਲਈ ਮੇਰੇ ਬਿਨਾਂ ਪਰ ਜੇ ਮਰ ਜੇ ਤਾਂ ਚੰਗਾ ਏ
er kasz

ਬੜੀ ਇਹ ਦੁਨਿਆ ਵੇਖੀ ਤੇ ਬੜੇ ਏਹਦੇ ਰੰਗ ਵੇਖੇ
ਤੇ ਪਹੁੰਚੇ ਇਸ ਨਤੀਜੇ ਤੇ ਇੱਕ ਰੱਬ ਤੇ ਦੂਜੇ ਮਾਂ ਪਿਓ ਬਿਨਾ ਐਤਬਾਰ ਨਾ ਕਰੀਏ ਤੀਜੇ ਤੇ