ਬੇਕਦਰਾ ਨਾਲ ਲਾਈ ਯਾਰੀ ਵੀ ਲੈ ਬਹਿਦੀ ਏ
ਤੰਗ ਦਿਲਾ ਦੀ ਦਿਲਦਾਰੀ ਵੀ ਲੈ ਬਹਿਦੀ ਏ ਨਾ ਸਮਝੀ ਵਿਚ ਹੱਦ ਤੋ ਅੱਗੇ ਨਾ ਵਧ ਜਾਵੀ
ਬਹੁਤੀ ਚੀਜ ਪਿਆਰੀ ਵੀ ਲੈ ਬਹਿਦੀ ਏ

ਕੱਲ੍ਹ ਕਿਸੇ ਦੇਖਿਆ ਨਹੀਂ
ਕੱਲ੍ਹ ਦੇਖ ਕੇ ਵੀ ਜੀਅ ਨਹੀਂ ਹੁੰਦਾ
ਜੀਹਨੇ ਜ਼ਹਿਰ ਪੀਤਾ ਉਹ ਸਵਾਦ ਦੱਸ ਨਹੀਂ ਸਕਿਆ
ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀਂ ਹੁੰਦਾ

ਨਦੀ ਜਦ ਕਿਨਾਰਾ ਛੱਡ ਦਿੰਦੀ ਹੈ,
ਰਾਹਾ ਦੀਆ ਚਟਾਨਾ ਤੱਕ ਤੋੜ ਦਿੰਦੀ ਹੈ.
ਗੱਲ ਛੋਟੀ ਜਿਹੀ ਜੇ ਚੁੱਬ ਜਾਵੇ ਦਿੱਲ ਵਿੱਚ ਤਾ
ਜਿੰਦਗੀ ਦੇ ਰੱਸਤਿਆ ਨੂੰ ਮੋੜ ਦਿੰਦੀ ਹੈ.

ਪਿਆਰ : ਸਮਝੋ ਤਾਂ ਅਹਿਸਾਸ ਦੇਖੋ ਤਾਂ ਰਿਸ਼ਤਾ
ਕਹੋ ਤਾਂ ਲਫ਼ਜ ਚਾਹੋ ਤਾਂ ਜਿੰਦਗੀ ਕਰੋ ਤਾਂ ਇਬਾਦਤ ਨਿਭਾਉ ਤਾਂ ਵਾਅਦਾ
ਗੁੰਮ ਜਾਵੇ ਤਾਂ ਮੁੱਕਦਰ ਮਿਲ ਜਾਵੇ ਤਾਂ ਜੰਨਤ

ਸੱਜਣਾ ਵੇ ਅਜਮਾ ਨਾ ਮੈਨੂੰ ਕਾਲੀਅਾਂ ਰਾਤਾਂ ਚ ਮੈਥੋ ਨਾ ਵੀ ਨੀ ਹੋਣੀ ਮੇਰੀ ਹਾ ਤੂੰ ੲੇ
ਜਾਨ ਨੂੰ ਛੱਡ ਕੇ ਦੱਸ ਤੇਰੇ ਲੲੀ ਕੀ ਕਰ ਸਕਦਾ ਅਾ ਮੈ ਜਾਨ ਨੀ ਦੇਣੀ ਮੈਰੀ ਜਾਨ ਤੂੰ ੲੇ

ਅਰਜ ਕੀਆ ਹੈ ਰਾਤਾਂ ਨੂੰ ਜਾਗਦੇ ਆ ਉੱਲੂ
ਵਾਹ ਵਾਹ ਜ਼ਰਾ ਗ਼ੌਰ ਫਰਮਾਉਣਾਂ ਰਾਤਾਂ ਨੂੰ ਜਾਗਦੇ ਆ ਉੱਲੂ
ਜਾਗਣ ਦੋ ਸਾਲੇਆਂ ਨੂੰ ਤੁਸੀਂ ਵਿੱਚੋਂ ਕੀ ਲੈਣਾ ਬਾਬਾ ਜੀ ਕਾ ਠੁਲੂ

ਬੜੀ ਸੋਹਣੀ ਏ ਤੈਨੂੰ ਹਰ ਕੋਈ ਕਹਿੰਦਾ ਏ
ਇਸੇ ਲਈ ਦਿਮਾਗ ਤੇਰਾ ਹਵਾ ਵਿੱਚ ਰਹਿੰਦਾ ਏ
ਲੱਗਦਾ ਫ਼ੂਕ ਤੇਰੀ ਹੁਣ ਕੱਢਣੀ ਪੈਣੀ ਏ
Propose ਮਾਰਨਾ ਹੀ ਪੈਣਾ ਸ਼ਰਾਫ਼ਤ ਹੁਣ ਛੱਡਣੀ ਪੈਣੀ ਏ

ਵਫਾ ਦੀ ਰਾਹ ਵਿਚ ਬੇਵਫਾਈ ਮਿਲ ਜਾਵੇ ਤਾ ਕੀ ਕਰੀਏ,
ਖੁਸੀ ਦੀ ਰਾਹ ਵਿਚ ਗਮ ਮਿਲ ਜਾਵੇ ਤਾ ਕੀ ਕਰੀਏ,
ਕਿਵੇ ਬਚੀਏ ਜਿੰਦਗੀ ਦੀ ਧੋਖੇ ਬਾਜੀ ਤੋ,
ਕੋਈ ਹੱਸ ਕੇ ਧੋਖਾ ਦੇ ਜਾਵੇ ਤਾ ਕੀ ਕਰੀਏ ?

ਸਾਨੂੰ ਉਹਨਾ ਤੋ ਕੋਈ ਸ਼ਿਕਾਇਤ ਹੀ ਨਹੀ
ਮੇਰੇ ਨਾਲ ਕਿਸੇ ਨੇ ਪਿਆਰ ਦੀ ਰੱਸਮ ਨਿਭਾਈ ਹੀ ਨਹੀ
ਲਿਖ ਕਿ ਮੇਰੀ ਤਕਦੀਰ ਤਾ ਖੁਦਾ ਵੀ ਮੁਕਰ ਗਿਆ
ਪੁੱਛਣ ਤੇ ਕਹਿੰਦਾ ਇਹ ਤਾ ਮੇਰੀ ਲਿਖਾਈ ਹੀ ਨਹੀ

ਅਰਮਾਨ ਵੀ ਬਥੇਰੇ ਨੇ ਪਰ ਸਾਹਾਂ ਦੀ ਵੀ ਕਮੀ ਹੈ
ਖੁਸ਼ੀਆਂ ਵੀ ਬੜੀਆਂ ਨੇ ਪਰ ਅੱਖਾਂ ਵਿਚ ਨਮੀ ਹੈ
ਹੋਰ ਮਿਲ ਗਏ ਬਥੇਰੇ ਮੈਨੂੰ ਜਾਨ ਤੋ ਵੱਧ ਚਾਹੁਣ ਵਾਲੇ ਬੱਸ ਜਿੰਦਗੀ ਦੇ ਵਿਚ ਤੇਰੀ ਇੱਕ ਕਮੀ ਹੈ

ਸੋਨੇ ਦੇ ਗਹਿਣੇ ਚੋਂ ਕਦੇ ਵੀ ਖੁਸ਼ਬੂ ਆਵੇ ਨਾ
ਜੀਭ ਦੇ ਜ਼ਖਮਾਂ ਨੂੰ ਕੋਈ ਵੀ ਮੱਲਮ ਹਟਾਵੇ ਨਾ
ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ
ਮਾਂ-ਪਿਉ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾ ਚੋਂ

ਇਕ ਪਾਉਂਦੀ ਸੀ Levis ਦਿਆਂ ਜੀਨਾਂ ਤੇ ਇਕ ਪਾਉਂਦੀ ਸੀ ਸੂਟ ਪੰਜਾਬੀ
ਇਕ ਪਾਉਂਦੀ ਸੀ ਬੂਟ Lee Park ਦੇ ਤੇ ਇਕ ਪਾਉਂਦੀ ਸੀ ਜੁਤੀ ਗੁਲਾਬੀ
ਜੀਨ ਵਾਲੀ ਦੇ ਨਖਰੇ ਵਾਧੂ ਮੰਗਦੀ ਪੈਸੇ ਨਿਤ ਹਜਾਰ ਸੂਟ ਵਾਲੀ ਕਹਿੰਦੀ ਦਿਲ ਵਿਚ ਰਖ ਲਾ ਮੰਗਾ ਬਸ ਤੇਰਾ ਪਿਆਰ

ਜੋਸ਼ ਚ ਆ ਕੇ ਕੋਈ ਜਵਾਨੀ ਤੋਂ ਪਹਿਲਾਂ ਨਾ ਮਰਿਓ ਇਹ ਬਹੁਤ ਸੋਹਣਾ ਵਕ਼ਤ ਹੈ ਜ਼ਿੰਦਗੀ ਦਾ
ਪਰ ਕਦੇ ਵੀ ਏਸ ਉਮਰ ਦਿਲ ਨਾ ਲਾਇਓ ਦਿਲ ਟੁੱਟਣ ਤੇ ਬੜਾ ਦਰਦ ਹੁੰਦਾ
ਇਹ ਦਰਦ ਸਿਹਾ ਨਹੀ ਜਾਂਦਾ ਬੰਦਾ ਜਿਉਂਦਾ ਹੀ ਮਰ ਜਾਂਦਾ
ਵੇ ਕੋਈ ਭੁੱਲ ਕੇ ਵੀ ਇਸ਼ਕ਼ ਨਾ ਕਰਿਓ ਵੇ ਕੋਈ ਇਸ਼ਕ਼ ਨਾ ਕਰਿਓ

ਜੋਸ਼ ਚ ਆ ਕੇ ਕੋਈ ਜਵਾਨੀ ਤੋਂ ਪਹਿਲਾਂ ਨਾ ਮਰਿਓ ਇਹ ਬਹੁਤ ਸੋਹਣਾ ਵਕ਼ਤ ਹੈ ਜ਼ਿੰਦਗੀ ਦਾ
ਪਰ ਕਦੇ ਵੀ ਏਸ ਉਮਰ ਦਿਲ ਨਾ ਲਾਇਓ ਦਿਲ ਟੁੱਟਣ ਤੇ ਬੜਾ ਦਰਦ ਹੁੰਦਾ
ਇਹ ਦਰਦ ਸਿਹਾ ਨਹੀ ਜਾਂਦਾ ਬੰਦਾ ਜਿਉਂਦਾ ਹੀ ਮਰ ਜਾਂਦਾ
ਵੇ ਕੋਈ ਭੁੱਲ ਕੇ ਵੀ ਇਸ਼ਕ਼ ਨਾ ਕਰਿਓ ਵੇ ਕੋਈ ਇਸ਼ਕ਼ ਨਾ ਕਰਿਓ

ਸਾਨੂੰ ਕਹਿੰਦੇ ਆ ਪੰਜਾਬੀ,
ਟੌਰ ਰੱਖੀਦੀ ਨਵਾਬੀ,
ਨਹੀਓਂ ਕਰੀਦੀ ਖਰਾਬੀ,
ਅਜਮਾਕੇ ਵੇਖ ਲਓ. .
ਸਾਡੇ ਗੀਤ ਆ ਅਵੱਲੇ,
ਕਰ ਦਿੰਦੇ ਬੱਲੇ-ਬੱਲੇ
ਹੋ ਨਹੀਓਂ ਕਿਸੇ ਨਾਲੋਂ ਥੱਲੇ,
ਅਜਮਾਕੇ ਵੇਖ ਲਓ. .
ਜਿਉਣਾ ਅਣੱਖ ਨਾਲ, ਮਰਨਾ ਧਰਮ ਵਾਸਤੇ
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ
ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,
ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ