ਸਾਹਾਂ ਵਰਗਿਆ ਸੱਜਣਾ ਵੇ ਕਦੇ ਅੱਖੀਆਂ ਤੋਂ ਨਾ ਦੂਰ ਹੋਵੀ
ਜਿੰਨਾ ਮਰਜ਼ੀ ਹੋਵੇ ਦੁੱਖ ਭਾਵੇਂ ਕਦੇ ਸਾਨੂੰ ਛੱਡਣ ਲਈ ਨਾ ਮਜ਼ਬੂਰ ਹੋਵੀ

ਪਿਆਰ ਵੀ ਕਮਾਲ ਦਾ ਅਹਿਸਾਸ ਹੁੰਦਾ ਹੈ
ਕਦੋਂ ਹੁੰਦਾ ਪਤਾ ਹੀ ਨਹੀਂ ਲਗਦਾ ਤੇ
ਜਦੋਂ ਹੋ ਜਾਂਦਾ ਤਾਂ ਸਾਰਾ ਜੱਗ ਸੋਹਣਾ ਸੋਹਣਾ ਲਗਦਾ ਹੈ

ਸੋਹਣਾ ਯਾਰ ਜੇ ਮੈਥੋ ਦਿਲ ਮੰਗੇ ਮੈ ਜਾਨ ਵੀ ਖੁਸ਼ੀ ਖੁਸ਼ੀ ਵਾਰ ਦਿਆ
ਓ ਕਹੇ ਮੇਰੀ ਜਿੰਦਗੀ ਹੈ ਬਸ ਤੇਰੇ ਨਾਲ ਤੇ ਮੈ ਸਭ ਕੁਝ ਓਸਤੋ ਹਾਰ ਦਿਆ

ਤੇਰੀ ਥਾਂ ਨੀ ਹੋਣਾ ਸਜਦਾ ਕਿਸੇ ਹੋਰ ਨੂੰ ਮੇਰੀ ਜਿੰਦਗੀ ਦਾ ਮੁਕਾਮ ਤੂੰ ਏ
ਰੱਬ ਨੂੰ ਤੇ ਮੈ ਕਦੇ ਦੇਖਿਆ ਨੀ ਮੇਰੇ ਲਈ ਤਾਂ ਸਭ ਤੂੰ ਹੀ ਤੂੰ ਏ

ਇਹ ਦਰਦ ਅਵੱਲਾ ਏ ਇਹ ਪੀਡ਼ ਅਨੋਖੀ ਏ
ਅਸੀਂ ਕੁੰਡੇ ਪਿੱਤਲ ਦੇ ਤੂੰ ਸੁੱਚਾ ਮੇਤੀ ਏਂ
ਤੈਨੂੰ ਜਿੱਤ ਵੀ ਸਕਦੇ ਨੀਂ ਮੁੱਲ ਲੈ ਵੀ ਹੁੰਦਾ ਨੀਂ

ਮੈਡਮ - ਮੈਂ ਤੇਰੀ ਜਾਨ ਕੱਢ ਦਊ ਇਸਦੀ ਅੰਗਰੇਜੀ ਕੀ ਬਣੂ
ਝੰਡੇ ਅਮਲੀ ਦਾ ਮੁੰਡਾ ਅੰਗਰੇਜੀ ਗਈ ਢੱਠੇ ਖੂਹ ਚ ਤੂੰ ਸਾਲੀਏ ਹੱਥ ਤਾਂ ਲਾ ਕੇ ਦਿਖਾ

ਅਸੀਂ ਅੰਦਰੋ ਅੰਦਰੀ ਰੋਦੇ ਆ
ਸਾਨੂੰ ਦਰਦ ਵਿਖਾਉਣ ਦੀ ਆਦਤ ਨਹੀਂ
ਜਿੰਦਗੀ ਇੱਕੋ ਸਹਾਰੇ ਕੱਟ ਲਾਗੇ
ਸਾਨੂੰ ਨਵੇਂ ਬਣਾਉਣ ਦੀ ਆਦਤ ਨਹੀਂ...

ਨਾ ਦਿਨ ਦਾ ਪਤਾ ਨਾ ਰਾਤ ਦਾ ਇਕ ਜਵਾਬ ਦੇਵੀ ਰਬਾ ਤੂ ਮੇਰੀ ਬਾਤ ਦਾ
ਕਈ ਦਿਨ ਬੀਤ ਗਏ ਸਾਨੂ ਵਿਛੜੀਆਂ ਨੂ ਕੇਹੜਾ ਦਿਨ ਰਖਿਆ ਤੂ ਸਾਡੀ ਮੁਲਾਕਾਤ ਦਾ

ਤਨ ਤੇ ਕੱਪੜਾ ਖਾਣ ਨੂੰ ਨਿਵਾਲਾ ਸਿਰ ਤੇ ਛੱਤ ਬਾਕੀ ਮਿਹਨਤ ਚੜੀ ਹੱਥੇ
ਹੇ ਸਤਿਗੁਰੂ ਅਸੀਂ ਸ਼ੁਕਰ ਗੁਜ਼ਾਰ ਹਾਂ ਤੇਰੇ ਤੇਰੀ ਹਰ ਬਖਸ਼ੀਸ਼ ਖਿੜੇ ਮੱਥੇ