ਜੀਵਨ ਵਿੱਚ ਪਿਛੇ ਵੇਖੋ (ਜੋ ਬੀਤ ਗਿਆ) ਤਾਂ ਅਨੁਭਵ ਮਿਲੁਗਾ
ਅੱਗੇ ਵੇਖੋ ਤਾਂ ਆਸ ਮਿਲੂਗੀ ਸੱਜੇ ਖੱਬੇ ਪਾਸੇ ਵੇਖੋ ਸੱਚ ਮਿਲੁਗਾ
ਆਪਣੇ ਅੰਦਰ ਵੇਖੋ ਤਾਂ ਪ੍ਰਮਾਤਮਾਂ ਤੇ ‍ਆਤਮ ਵਿਸ਼ਵਾਸ ਮਿਲੁਗਾ

ਜੀਵਨ ਵਿੱਚ ਪਿਛੇ ਵੇਖੋ (ਜੋ ਬੀਤ ਗਿਆ) ਤਾਂ ਅਨੁਭਵ ਮਿਲੁਗਾ
ਅੱਗੇ ਵੇਖੋ ਤਾਂ ਆਸ ਮਿਲੂਗੀ ਸੱਜੇ ਖੱਬੇ ਪਾਸੇ ਵੇਖੋ ਸੱਚ ਮਿਲੁਗਾ
ਆਪਣੇ ਅੰਦਰ ਵੇਖੋ ਤਾਂ ਪ੍ਰਮਾਤਮਾਂ ਤੇ ‍ਆਤਮ ਵਿਸ਼ਵਾਸ ਮਿਲੁਗਾ

ਜੇ ਕੋਈ ਇਨਸਾਨ ਮਿੱਨਤਾਂ ਤਰਲੇ ਕੀਤਿਆਂ ਵੀ ਤੁਹਾਡੀ ਗੱਲ ਨਹੀਂ ਸੁਣਦਾ
ਤਾਂ ਸਮਝ ਲਵੋ ਕਿ ਉੱਸ ਦੀ ਜ਼ਿੰਦਗੀ ਵਿੱਚੋਂ ਤੁਹਾਡੀ ਲੋੜ ਤੇ ਦਿਲ ਵਿੱਚੋਂ ਤੁਹਾਡੀ ਥਾਂ ਦੋਵੇਂ ਹੀ ਖਤਮ ਹੋ ਚੁੱਕੀਆਂ ਨੇਂ

ਮੁਛ੍ਹ ਫੁੱਟ ਦੀ ਸੀ ਹਿਕ ਵਿੱਚ ਜੋਰ ਵਾਲਾ ਸੀ ਤੇਰੇਂ ਨਾਂਲ ਲਾਂਵਾਂ ਲੈਣ ਨੂੰ ਵੀ ਕਾਹਲਾ ਸੀ
ਨੀ ਤੈਨੂੰ ਆਪਣੀ ਬਣਾਂ ਕੇ ਆਂ ਵਿਖੋਣਾ ਨੀ ਕੰਮ ਇਹ ਸੋਚਦਾਂ ਰਿਹਾਂ
ਨੀ ਜਿਹੜੇਂ ਤੇਰੇਂ ਪਿੱਛੇਂ ਮਾਰਦੇਂ ਸੀ ਗੇੜੀਆ ਮੈਂ ਕੱਲਾ ਕੱਲਾ ਠੋਕਦਾਂ ਰਿਹਾਂ...

ਖ਼ੁਦ ਨੂੰ ਮੈਂ ਖ਼ੁਦਾ ਦਾ ਬਣਾਕੇ ਵੇਖਿਆ ਨਾ ਚਾਹੁੰਦੇ ਵੀ ਹੋਰਾਂ ਨੂੰ ਚਾਹ ਕੇ ਵੇਖਿਆ
ਹਰ ਸਾਹ ਦੇ ਨਾਲ ਬੜੀ ਕੋਸ਼ਿਸ਼ ਤੇ ਕੀਤੀ ਮੈਂ ਕਿ ਫੇਰ ਝੂਠਾ ਨਾ ਪੈ ਜਾਵਾਂ ਆਪਣੀ ਗੱਲ ਤੋਂ
ਅੱਜ ਇੱਕ ਸਾਲ ਹੋਰ ਹੋ ਗਿਆ ਏ ਕਹਿੰਦੇ ਮੈਨੂੰ ਕਿ ਮੈਂ ਤੈਨੂੰ ਯਾਰਾ ਭੁੱਲ ਜਾਣਾ ਕੱਲ ਤੋਂ

ਹਰ ਇੱਕ ਖੁਸ਼ੀ ਉੱਤੇ ਤੇਰਾ ਗਮ ਭਾਰੀ ਏ
ਨਦੀ ਏ ਨੀ ਜਿੰਦ ਸਾਡੀ ਕੰਡੇ ਵਾਗੂ ਖਾਰੀ ਏ
ਸਾਨੂੰ ਦੁੱਖੀਆ ਨੂੰ ਹੋਰ ਨਾ ਦੁੱਖਾ
ਬੜੀ ਮੇਹਰਬਾਨੀ ਹੋਵੇਗੀ
ਸਾਨੂੰ ਗਮਾਂ ਦੇ ਨਾ ਪਿੰਜਰੇ ਚ ਪਾ
ਨੀ ਬੜੀ ਮੇਹਰਬਾਨੀ ਹੋਵੇਗੀ
ਸਾਨੂੰ ਦਰਦਾਂ ਦੀ ਦੇ ਜਾ ਦਵਾ
ਬੜੀ ਮੇਹਰਬਾਨੀ ਹੋਵੇਗੀ

ਸਾਨੂੰ ਛੱਡ ਕੇ ਜੇ ਤੈਨੂੰ ਖੁਸ਼ੀ ਮਿਲੀ ਜੀ ਸਦ ਕੇ ਰਹਿ ਅਸੀਂ ਜੀ ਲਾਂ ਗੇ,
ਤੇਰੇ ਹੱਥੋਂ ਜਹਿਰ ਜੁਦਾਈਆਂ ਦਾ ਅਸੀਂ ਨਾ ਚਾਹੁੰਦੇ ਵੀ ਪੀਲਾਂ ਗੇ,
ਤੇਰਾ ਹੰਝੁਆਂ ਨਾਲ ਸਵਾਗਤ ਨੀਂ ਜਿੱਥੇ ਟੱਕਰੇ ਗੀਂ ਉਸੇ ਥਾਂ ਹੋਣਾਂ,
ਜਿੰਨੇ ਟੁਕਡ਼ੇ ਹੋਣੇ ਦਿਲ ਦੇ ਨੀਂ ਹਰ ਟੁਕਡ਼ੇ ਤੇ ਤੇਰਾ ਨਾਂ ਹੋਣਾ...

ਮਤਲਬ ਕੱਢ ਪਾਸਾ ਵੱਟ ਲਿਆ ਹੁੰਦਾ ਮੈਂ,ਮੰਗ ਬੈਠਾ ਤੈਨੂੰ ਤੈਥੋਂ ਐਨਾ ਹੀ ਕਸੂਰ ਏ,
ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ ਸੁਣਦੀ ਨਾ ਤੂੰ ਮੈਨੂੰ ਦੱਸਣਾ ਨਾ ਆਵੇ ਨੀ,
ਬੁੱਲਾਂ ਤੇ ਨਾ ਆਉਂਦੀ ਗੱਲ ਅੱਖ ਦੱਸ ਜਾਵੇ ਨੀ,ਲੱਗਦਾ ਏ ਮੇਰੇ ਵਾਂਗ ਤੂੰ ਵੀ ਮਜਬੂਰ ਏਂ,
ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ ਇਸ਼ਕ ਤੇਰੇ ਚ ਮੈਨੂੰ ਆਪਣੀ ਕੋਈ ਹੋਸ਼ ਨਾ,
ਮੰਨਦਾ ਨਾ ਦਿਲ ਉਂਜ ਮੇਰਾ ਤਾਂ ਕੋਈ ਦੋਸ਼ ਨਾ,ਪਿਆਰ ਵਾਲੀ ਅੱਗ ਕਹਿੰਦਾ ਸੇਕਣੀ ਜਰੂਰ ਏ

ਇੱਕ ਪਰਛਾਵਾਂ ਸਦਾ ਮੇਰੇ ਨਾਲ-ਨਾਲ ਚਲਦਾ ਰਿਹਾ
ਜ਼ਿੰਦਗੀ ਦੇ ਇਸ ਸਫ਼ਰ ਵਿੱਚ ਅੱਗੇ ਭਾਂਵੇ ਮੈਂ ਰਿਹਾ
ਹਰ ਵੇਲੇ ਪਿੱਛੇ ਹੁੰਦਿਆਂ ਵੀ ਮੇਰੀ ਪੈੜ ਮੱਲ਼ਦਾ ਰਿਹਾ
ਮੈ ਨੂੰ ਤਾਂ ਕੋਈ ਚਾਹ ਸੀ ਅਗ਼ਲੇ ਕਿਨਾਰੇ ਜਾਣ ਦੀ
ਪਰ ਇਹਨੂੰ ਕਿਹੜੀ ਗ਼ਰਜ਼ ਸੀ ਕਿਉਂ ਨਾਲ ਮੇਰੇ ਰਲ਼ਦਾ ਰਿਹਾ....
ਚਾਰ ਦਿਨ ਪੂਰੇ ਕਰਕੇ ਮੈਂ ਤੁਰ ਪਿਆ ਮੰਜ਼ਿਲ ਦੇ ਵੱਲ,
ਹੁਣ ਸਾਥ ਛੁੱਟਿਆ ਚਿਰਾਂ ਦਾ ਜਦ ਓਹ ਸਿਵੇ ਬਲਦਾ ਰਿਹਾ
ਹੁਣ ਸਾਥ ਛੁੱਟਿਆ ਚਿਰਾਂ ਦਾ ਜਦ ਓਹ ਸਿਵੇ ਬਲਦਾ ਰਿਹਾ

ਛੁੱਟੀ ਵੇਲੇ ਆਪੋ ਆਪਣੇ ਪਿੰਡਾਂ ਨੂੰ ਜਾਣਾ
ਤੇਰਾ ਪਤਾ ਨੀ ਪਰ ਮੇਰਾ ਦਿਲ ਘਟਦਾ ਹੀ ਜਾਣਾ....
ਜਿਹੜੀ ਥਾਂ ਤੋਂ ਦੇ ਆਪਣੇ ਪਿੰਡ ਰਾਹ ਨਿਖੜਦੇ ਸੀ,
ਜਿਹੜੀ ਥਾਂ ਤੇ ਉਹ ਵੀ ਸਾਡੇ ਵਾਂਗ ਵਿਛੜਦੇ ਸੀ....
ਬੁੱਲੀਆਂ ਵਿੱਚ ਮੁਸਕਾ ਕੇ ਤੇਰਾ ਮੁੜ ਕੇ ਵੇਖਣਾ ਉਹ,
ਜਾਂਦੇ ਜਾਂਦੇ ਨਜਰਾਂ ਦੇ ਨਾਲ ਮੱਥਾ ਟੇਕਣਾ ਉਹ....
ਕੀ ਦੱਸਾ ਕੇ ਪੈਡਲ ਕਿੰਨੇ ਭਾਰੇ ਲਗਦੇ ਸੀ,
ਸਾਈਕਲ ਹੋਲੀ ਮੇਰੇ ਵਾਂਗ ਚਲਾਉਦੀ ਸੀ ਕੇ ਨਹੀ....
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,
ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ...

ਛੱਡ ਦਿੱਲਾ ਓਦਾ ਜ਼ਿਕਰ ਕਰਨਾ
ਓਨੇ ਵੀ ਤਾ ਛੱਡ ਦਿੱਤਾ ਏ ਤੇਰਾ ਫਿਕਰ ਕਰਨਾ

ਛੱਡ ਦਿੱਲਾ ਓਦਾ ਜ਼ਿਕਰ ਕਰਨਾ
ਓਨੇ ਵੀ ਤਾ ਛੱਡ ਦਿੱਤਾ ਏ ਤੇਰਾ ਫਿਕਰ ਕਰਨਾ

ਕਦੇ ਨਾ ਜਿੱਤਦੀ ਤੈਨੂੰ ਸੱਜਣਾ
ਜੇ ਮੈਂ ਦਿਲ ਤੇਰੇ ਅੱਗੇ ਹਾਰੀ ਨਾ ਹੁੰਦੀ

ਕਦੇ ਨਾ ਜਿੱਤਦੀ ਤੈਨੂੰ ਸੱਜਣਾ
ਜੇ ਮੈਂ ਦਿਲ ਤੇਰੇ ਅੱਗੇ ਹਾਰੀ ਨਾ ਹੁੰਦੀ

ਭਾਵੇ ਮਾਸਟਰਾ ਤੋ ਖਾਦੇ ਡੰਡੇ ਸੀ
ਪਰ ਉਹ ਯਾਰਾ ਨਾਲ ਬਿਤਾਏ ਵੇਲੇ ਚੰਗੇ ਸੀ