ਤੈੰਨੂ ਵੇਖ ਵੇਖ ਦਿਲ ਨਾ ਭਰੇ
ਕੋਈ ਹੋਰ ਵੇਖੇ ਤਾਂ ਦਿਲ ਨਾ ਜਰੇ

ਮੈ ਵਕਤ ਤੇ ਹਾਲਾਤ ਨਾਲ ਸ਼ੌਂਕ ਬਦਲ ਦਾ ਹਾਂ
ਯਾਰ ਤੇ ਮੌਹੋਬਤ ਨਹੀ

ਅੱਤ ਸਿਰਾ ਤਾਂ ਲੋਕ ਕਰਵਾਉਦੇ ਹੋਣਗੇ
ਆਪਾ ਤਾ ਕਾਲਜੇ ਫੁੱਕੀ ਦੇ ਆ

ਕਦੇ ਨਾ ਕਦੇ ਤਾਂ ਸਾਡੀ ਯਾਦ ਆਉਗੀ
ਅੱਜ ਨੀ ਜਾ ਥੋੜੇ ਚਿਰਾਂ ਬਾਦ ਆਉਗੀ

ਬੰਦਿਆ ਤੇਰੀ ਕੀ ਬੁਨਿਆਦ ਹੁੰਦੀ
ਜੇ ਰੱਬ ਨੇ ਬਣਾਈ ਨਾ ਔਰਤ ਜਾਤ ਹੁੰਦੀ

ਬੰਦਿਆ ਤੇਰੀ ਕੀ ਬੁਨਿਆਦ ਹੁੰਦੀ
ਜੇ ਰੱਬ ਨੇ ਬਣਾਈ ਨਾ ਔਰਤ ਜਾਤ ਹੁੰਦੀ

ਬੰਦਾ ਜਿੰਨ੍ਹਾਂ ਮਰਜੀ ਆਮ ਹੋਵੇ
ਕਿਸੇ ਨਾ ਕਿਸੇ ਲਈ ਜ਼ਰੂਰ ਖਾਸ ਹੁੰਦਾ ਆ

ਉਹ ਕੀ ਸਮਝੂ ਸਾਡੇ ਜੱਜਬਾਤਾਂ ਨੂੰ
ਜੋ ਗੈਰਾੰ ਦੇ ਸੁੱਪਨੇ ਲੈਦੀੰ ਰਾਤਾਂ ਨੂੰ

ਉਹ ਕੀ ਸਮਝੂ ਸਾਡੇ ਜੱਜਬਾਤਾਂ ਨੂੰ
ਜੋ ਗੈਰਾੰ ਦੇ ਸੁੱਪਨੇ ਲੈਦੀੰ ਰਾਤਾਂ ਨੂੰ

ਨਿੰਦਿਅਾ ਨੀਵੀਂ ਸੌਚ ਵਾਲਾ ਬੰਦਾ ਹੀ ਕਰਦਾ
ੳੁੱਚੀ ਸੌਚ ਵਾਲੇ ਤਾਂ ਮਾਫ਼ ਕਰਦੇ ਅਾ

ਟਾਈਮ ਪਾਸ ਵਾਲਾ ਕਦੇ ਵੀ ਸ਼ੱਕ ਨਹੀ ਕਰਦਾ
ਕਿਉਕੀ ਉਹ ਤੁਹਾਨੂੰ ਗਵਾਉਣ ਤੋ ਨਹੀ ਡਰਦਾ

ਕਦੇ ਰੋਇਆ ਕਰੇਗੀ ਕਦੇ ਹੱਸਿਆ ਕਰੇਗੀ
ਗੱਲਾਂ ਮੇਰੀਆਂ ਜਦੋ ਕਿਸੇ ਨੂੰ ਦੱਸਿਆ ਕਰੇਂਗੀ

ਮੈਂ ਜਿੱਦੀ ਤੂੰ ਨਰਮ ਸੁਬਾਹ ਵਾਲਾ ਤੇਰੀ ਮੇਰੀ ਨਹੀ ਨਿਭਣੀ
ਕਿਸੇ ਹੋਰ ਨਾਲ ਪੇਚਾ ਪਾਲਾ

ਆਪਣੀਆ ਖੁਸ਼ੀਆ ਦੱਬ ਕੇ ਵੀ ਖੁਸ਼ ਰੱਖਦੀ ਜੀਆ ਨੂੰ
ਆਪਣਾ ਗਹਿਣਾ ਗੱਟਾ ਵੀ ਪਾ ਦਿੱਤਾ ਧੀਆਂ ਨੂੰ

ਥੋੜੀ ਜਿਹੀ ਨਮਕੀਨ ਹਾਂ ਸਿਰੇ ਦੀ ਹਸੀਨ ਹਾਂ
ਮਾਪਿਆਂ ਦੀ ਲਾਡਲੀ ਹਾਂ ਤੇ ਅੱਤ ਦੀ ਸ਼ੌਕੀਨ ਹਾ