ਸੱਜਣਾ ਵੇ ਅਜਮਾ ਨਾ ਮੈਨੂੰ ਕਾਲੀਅਾਂ ਰਾਤਾਂ ਚ ਮੈਥੋ ਨਾ ਵੀ ਨੀ ਹੋਣੀ ਮੇਰੀ ਹਾ ਤੂੰ ੲੇ
ਜਾਨ ਨੂੰ ਛੱਡ ਕੇ ਦੱਸ ਤੇਰੇ ਲੲੀ ਕੀ ਕਰ ਸਕਦਾ ਅਾ ਮੈ ਜਾਨ ਨੀ ਦੇਣੀ ਮੈਰੀ ਜਾਨ ਤੂੰ ੲੇ

ਅਰਜ ਕੀਆ ਹੈ ਰਾਤਾਂ ਨੂੰ ਜਾਗਦੇ ਆ ਉੱਲੂ
ਵਾਹ ਵਾਹ ਜ਼ਰਾ ਗ਼ੌਰ ਫਰਮਾਉਣਾਂ ਰਾਤਾਂ ਨੂੰ ਜਾਗਦੇ ਆ ਉੱਲੂ
ਜਾਗਣ ਦੋ ਸਾਲੇਆਂ ਨੂੰ ਤੁਸੀਂ ਵਿੱਚੋਂ ਕੀ ਲੈਣਾ ਬਾਬਾ ਜੀ ਕਾ ਠੁਲੂ

ਨਿਭਾਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.
ਲੋਡ਼ ਵੇਲੇ ਕਂਮ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.
ਗੱਲਾਂ ਤਾ ਸਾਰੀ ਦੁਨੀਆ ਮਾਰਦੀ ਆ.
ਇੱਕ ਅਵਾਜ ਤੇ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.,

ਦੁੱਖਾਂ ਦੇ ਨਾਲ ਪਿਆਰ ਸੀ ਮੈਨੂੰ,
ਤਾਂ ਹੀ ਤੇਰੇ ਨਾਲ ਪਿਆਰ ਪਾ ਲਿਆ,
ਟੁੱਟਣ ਵਾਲੀ ਚੀਜ਼ ਸੀ ਕੋਈ,
ਤਾਂ ਹੀ ਤੂੰ ਦਿਲ ਤੋੜ ਗਈ,
ਮੈਂ ਹੀ ਸ਼ਾਇਦ ਖੇਡ ਕੋਈ ਸਾਂ,
ਤਾਂ ਹੀ ਤੇ ਤੂੰ ਖੇਡ ਗਈ..

ਕੁੱਝ ਲਿੱਖਣ ਲੱਗਾ ਹਾ ਕਲਮੇ ਤੂੰ ਇਨਸਾਫ ਕਰ ਦੇਵੀ ਮੇਰੇ ਸੱਚ ਅਤੇ ਝੂਠ ਦਾ ਹਿਸਾਬ ਕਰ ਦੇਵੀ
ਅੱਜ ਲਿਖ ਦੇਣਾ ਕਿਨੇ ਕਿਨੇ ਮੇਰਾ ਦਿਲ ਤੋੜਿਆ ਜੇ ਤੇਰਾ ਨਾਮ ਆਵੇ ਤਾ ਮੈਨੂੰ ਮਾਫ ਕਰ ਦੇਵੀ

ਅੱਜ ਦਿਲ ਦੀ ਕਹਿਣ ਨੂੰ ਜੀ ਕਰਦਾ,
ਤੇਰੇ ਦਿਲ `ਚ ਰਹਿਣ ਨੂੰ ਜੀ ਕਰਦਾ,
ਖੁਸ਼ੀਆ ਦੇ ਕੇ ਤੈੰਨੂ
ਤੇਰੇ ਦਰਦ ਸਹਿਣ ਨੁੰ ਜੀ ਕਰਦਾ
ਰੱਬ ਜਾਣੇ ਸਾਡਾ ਕੀ ਰਿਸ਼ਤਾ
ਬਸ ਤੈੰਨੂ ਆਪਣਾ ਕਹਿਣ

ਚੋਰੀ ਚੋਰੀ ਸਟੇਟਸ ਮੇਰਾ ਪੜਦੀ ਹੋਣੀ ਆਂ ਚਾਹੁੰਦੇ ਹੋਏ ਵੀ ਲਾਇਕ ਕਰਨ ਤੋਂ ਡਰਦੀ ਹੋਣੀ ਆਂ
ਕਿਸੇ ਬਹਾਨੇ ਯਾਦ ਮੇਰੀ ਤਾਂ ਆਉਂਦੀ ਹੋਵੇਗੀ ਫੇਰ ਓਸ ਵੇਲੇ ਨੂੰ ਚੇਤੇ ਕਰ ਪਛਤਾਉਂਦੀ ਹੋਵੇਗੀ

ਕੀ ਦੱਸੀਏ ਅਡ਼ੀਏ ਤੈਨੂੰ ਆ੫ਣੇ ਬਾਰੇ,
ਕਹਿੰਦੇ ਨੇ ਸੱਚ ਨੂੰ‌ ‌ਬੋਲਾਂ ਦੀ ਲੋੜ ਨਹੀਂਓ ਹੁੰਦੀ,
ਜੇ ਪੜ ਸਕਦੀ ਹੈ ਤਾਂ ਮੇਰੀਆਂ ਅੱਖ਼ਾਂ ਪੜ,
ਕਿਉਂਕੀ ਕਦੇ ਕਿਸੇ ਦੀਆਂ ਅੱਖ਼ਾਂ ਝੂਠ ਨਹੀਂ ਬੇਲਦੀਆਂ‌‌

ਦਿਲ ਦੀ ਨਹੀਂ ਮਾੜੀ
ਦਿਲ ਰਾਜੀ ਹੋਵੇ ਤਾ ਦੱਸ ਦੇਵੀ
ਮਜਬੂਰ ਤੈਨੂੰ ਮੈਂ ਕਰਦੀ ਨਹੀਂ,
ਦੁਨੀਆ ਤੇ ਯਾਰ ਹੋਰ ਬੜੇ,
ਪਰ ਮੈਂ ਕਿਸੇ ਤੇ ਮਰਦੀ ਨਹੀਂ
ਇਹ ਜਨਮ ਅਸੀਂ ਤੇਰੇ ਨਾਂ ਲਾ ਦਿਤਾ,
ਤੈਨੂੰ ਅਗਲੇ ਜਨਮ ਚ ਤੰਗ ਮੈਂ ਕਰਦੀ ਨੀ...

ਜਿੱਤ ਦਾ ਜਸ਼ਨ ਮਨਾਉਣ ਵਾਲੀਏ,
ਜਿੱਤ ਕੇ ਵੀ ਅੱਜ ਤੂੰ ਹਾਰੀ,
ਮੇਰੀ ਜਿੱਦ ਹੀ ਆਖਿਰ ਮੈਨੂੰ,
ਦੋ ਰਸਤੇ ਤੇ ਲੈ ਆਈ,
ਤੜਫ-ਤੜਫ ਕੇ ਜਾਣ ਜਾਉਗੀ,
ਦਾਗ ਬੇਵਫਾਈ ਦਾ ਸੱਤ ਜਨਮ ਨਈਂ ਲੇਹਣਾ,
ਹਸ਼ਰ ਇਸ਼ਕ ਦਾ ਕੀ ਹੋਣਾ ਸੀ,
ਹੋਰ ਮੈਂ ਤੇਨੂੰ ਦੱਸ ਕੀ ਕੇਹਣਾ...

ਲੇਖਾਂ ਵਿਚ ਲਿਖੀ ਤਕਦੀਰ ਧੋਖਾ ਦੇ ਗਈ,
ਸਾਨੂੰ ਵੀ ਤਾਂ ਰਾਝੇ ਵਾਲੀ ਹੀਰ ਧੋਖਾ ਦੇ ਗਈ,
ਸੋਚਿਆ ਸੀ ਹੱਥ ਕਦੇ ਲਾਉਣਾ ਨੀ ਸ਼ਰਾਬ ਨੂੰ,
ਪਰ ਏਹ ਆਉਦੇ ਜਾਦੇ ਸਾਹਾਂ ਵਾਗੂੰ ਹੱਡਾਂ ਵਿਚ ਬਹਿ ਗਈ,
ਕਰਦੀ ਹੈ ਵਫ਼ਾ ਤੇ ਦਿੰਦੀ ਹੈ ਸਹਾਰਾ,
ਵਫ਼ਾ ਤਾਂ ਹੁਣ ਸ਼ਰਾਬ ਕੋਲ ਰਹਿ ਗਈ...

ਨੀ ਤੂੰ ਹਰ ਇਕ ਦੀ ਨਜ਼ਰਾਂ ਚੋ ਫਿਰੇਂ ਡਿਗਦੀ,
ਕਿਤੇ ਉਠਕੇ ਦਿਖਾਵੇਂ ਤੈਨੂੰ ਤਾਂ ਮੰਨੀਏ,
ਪਹਿਲਾਂ ਪਿਆਰ ਪਾਵੇ ਫੇਰ ਕਰੇ ਧੋਖਾ,
ਯਾਰੀ ਇਕ ਨਾਲ ਲਾਵੇ ਤੈਨੂੰ ਤਾਂ ਮੰਨੀਏ,
ਪਹਿਲਾਂ ਤਾਂ ਕਹਿੰਦੀ ਸੀ ਫਿਰਦਾ ਮੇਰੇ ਪਿਛੇ,
ਜੇ ਹੁਣ ਪਿਛੇ ਲਾਕੇ ਵਿਖਾਵੇ ਤੈਨੂੰ ਤਾਂ ਮਨਿਏ

ਜੋਸ਼ ਚ ਆ ਕੇ ਕੋਈ ਜਵਾਨੀ ਤੋਂ ਪਹਿਲਾਂ ਨਾ ਮਰਿਓ ਇਹ ਬਹੁਤ ਸੋਹਣਾ ਵਕ਼ਤ ਹੈ ਜ਼ਿੰਦਗੀ ਦਾ
ਪਰ ਕਦੇ ਵੀ ਏਸ ਉਮਰ ਦਿਲ ਨਾ ਲਾਇਓ ਦਿਲ ਟੁੱਟਣ ਤੇ ਬੜਾ ਦਰਦ ਹੁੰਦਾ
ਇਹ ਦਰਦ ਸਿਹਾ ਨਹੀ ਜਾਂਦਾ ਬੰਦਾ ਜਿਉਂਦਾ ਹੀ ਮਰ ਜਾਂਦਾ
ਵੇ ਕੋਈ ਭੁੱਲ ਕੇ ਵੀ ਇਸ਼ਕ਼ ਨਾ ਕਰਿਓ ਵੇ ਕੋਈ ਇਸ਼ਕ਼ ਨਾ ਕਰਿਓ

ਫਾ ਦੀ ਰਾਹ ਵਿਚ ਬੇਵਫਾਈ ਮਿਲ ਜਾਵੇ ਤਾ ਕੀ ਕਰੀਏ,
ਖੁਸੀ ਦੀ ਰਾਹ ਵਿਚ ਗਮ ਮਿਲ ਜਾਵੇ ਤਾ ਕੀ ਕਰੀਏ,
ਕਿਵੇ ਬਚੀਏ ਜਿੰਦਗੀ ਦੀ ਧੋਖੇ ਬਾਜੀ ਤੋ,
ਜੇ ਕੋਈ ਹੱਸ ਕੇ ਧੋਖਾ ਦੇ ਜਾਵੇ ਤਾ ਕੀ ਕਰੀਏ ?
ਠੋਕਰ ਲੱਗੇ ਤੈਨੂੰ ਵੀ ਕਿਸੇ ਦੀ ਮਹੁਬੱਤ ਦੀ,
ਤਦ ਮਹੁਬੱਤ ਮੇਰੀ ਦਾ ਤੈਨੂੰ ਅਹਿਸਾਸ ਹੋਵੇ,
ਤਦ ਤੂੰ ਮੰਗੈ ਦਿਲ ,

ਕਦੇ ਥੌੜਾ ਕਦੇ ਬਹੁਤਾ ਖੁਸ਼ ਹੋ ਲਈਦਾ,
ਆਇਆ ਅੱਖ ਵਿੱਚ ਹੰਝੂ ਲਕੋ ਲਈਦਾ,
ਓਹਨੁੰ ਫੁੱਲ ਹੀ ਪਸੰਦ, ਸਾਨੂੰ ਕੰਢੇ ਵੀ ਪਸੰਦ,
ਅਸੀਂ ਕੰਢਿਆਂ ਦਾ ਹਾਰ ਵੀ ਪਰੋ ਲਈਦਾ,
ਯਾਦ ਸੱਜਣਾ ਦੀ ਆ ਕੇ ਬੜਾ ਹੀ ਸਤਾਵੇ,
ਓਦੌਂ ਬੈਠ ਕਿਸੇ ਨੁਕਰੇ ਹੀ ਰੋ ਲਈਦਾ,
ਜਿਹੜਾ ਸਮਝੇ ਬੇਗਾਨਾ, ਓਹਦੇ ਨਾਲ ਕੀ ਯਾਰਾਨਾ,
ਜਿਹੜਾ ਆਪਣਾ ਬਣਾਵੇ, ਓਹਦਾ ਹੋ ਲਈਦਾ...