ਕਦੇ ਨਾ ਜਿੱਤਦੀ ਤੈਨੂੰ ਸੱਜਣਾ
ਜੇ ਮੈਂ ਦਿਲ ਤੇਰੇ ਅੱਗੇ ਹਾਰੀ ਨਾ ਹੁੰਦੀ

ਮਾਂ ਵਰਗਾ ਕੋਈ ਰਿਸ਼ਤਾ
ਨਾਤਾ ਨਹੀਂ ਜੱਗ ਤੇ

ਅਜ ਮਨ ਉਦਾਸ ਹੈ ਸ਼ਾਇਦ ਕੋਈ ਰਾਜ਼ ਹੈ
ਜਿੰਦਗੀ ਨੂੰ ਖੁਸ਼ ਕਰ ਰਿਹਾ ਹਾਂ ਲਗਦਾ ਇਹ ਕਮ ਹੀ ਮੇਰਾ ਬਕਵਾਸ ਹੈ

ਕਾਲਜ ਵਾਲੀ ROAD ਤੋ ਕਿਨੇ ਰਾਹ ਨਿਕਲੇ,
ਕੁਝ ਨੂੰ ਮਿਲ ਗਈ ਨੌਕਰੀ
ਤੇ ਕੁਝ ਹੋ ਕੇ ਤਬਾਹ ਨਿਕਲੇ,
ਕੁਝ ਘਰਾਂ ਤੋ ਜਾ ਕੇ ਦੂਰ ਪਤਾ ਨੀ ਕਿੱਥੇ ਜਾ ਨਿਕਲੇ,
ਕਈਆ ਨੇ ਕਰਾ ਲਈ LOVE MARRIAGE
ਤੇ ਕੱਈ ਤੌੜ ਕੇ ਯਾਰੀ ਜਾ ਨਿਕਲੇ,
ਨਾ ਪੁੱਛੋ ਯਾਰੋ ਅਸੀ ਕਿੱਥੇ ਹਾਂ ਆ ਨਿਕਲੇ,
ਨਾ ਯਾਰ ਰਹੇ,ਨਾ ਉਹ ਮਿਲੀ,
ਸਾਡੇ ਕੱਲਿਆ ਦੇ ਆਖਰੀ ਸਾਹ ਨਿਕਲੇ...

ਸੱਚ ਤੇ ਕੱਚ
ਹਮੇਸ਼ਾ ਚੁਭਦਾ

ਗੁਮ ਨਾਮਾ ਦਾ ਵੀ ਨਾਮ ਹੁੰਦਾ ਏ
ਜੇ ਬਾਬੇ ਦੀ ਮੇਹਰ ਹੋਵੇ

ਐਨੀ ਸੋਹਣੀ ਹੈ ਨੀ ਤੂੰ ਜਿਨਾ ਮਾਨ ਕਰਦੀ ਆਪਣੀ Look ਤੇ
ਤੇਰੇ ਜਿਹੀਆਂ 36 Block ਕਰ ਰੱਖੀਆਂ ਮੈਂ Facebook ਤੇ

ਆ ਸਜਨਾ ਕਿਤੇ ਰਲ ਮਿਲ ਬਹੀਏ ਸੁਣ ਮੇਰੀ ਤੇ ਕੁਝ ਆਪਣੀ ਸੁਣਾ
ਨਹੀ ਪਤਾ ਕਦੋ ਚਲ ਵਸਨਾ ਏ ਐਵੇ ਰੁਸ ਕੇ ਨਾ ਵਕ਼ਤ ਲੰਘਾ

ਪਿਆਰ ਹੋਵੇ ਤਾ ਹੱਥ ਤੇ ਅੱਖ ਵਰਗਾ ਕਿਉਂਕਿ
ਜਦੋ ਹੱਥ ਨੂੰ ਚੋਟ ਲੱਗਦੀ ਏ ਤਾ ਅੱਖ਼ ਰੋਦੀ ਏ ਜਦ ਅੱਖ ਰੋਦੀ ਏ ਤਾ ਹੱਥ ਹੰਝੂ ਪੂਝਦੇ ਹਨ

ਪਿਆਰ : ਸਮਝੋ ਤਾਂ ਅਹਿਸਾਸ ਦੇਖੋ ਤਾਂ ਰਿਸ਼ਤਾ
ਕਹੋ ਤਾਂ ਲਫ਼ਜ ਚਾਹੋ ਤਾਂ ਜਿੰਦਗੀ ਕਰੋ ਤਾਂ ਇਬਾਦਤ ਨਿਭਾਉ ਤਾਂ ਵਾਅਦਾ
ਗੁੰਮ ਜਾਵੇ ਤਾਂ ਮੁੱਕਦਰ ਮਿਲ ਜਾਵੇ ਤਾਂ ਜੰਨਤ

ਛੱਡ ਦਿੱਲਾ ਓਦਾ ਜ਼ਿਕਰ ਕਰਨਾ
ਓਨੇ ਵੀ ਤਾ ਛੱਡ ਦਿੱਤਾ ਏ ਤੇਰਾ ਫਿਕਰ ਕਰਨਾ

ਜਦ ਤੱਕ ਲੋਕੋ ਸਾਡੇ ਸਿਰ ਤੇ ਪੱਗ ਰਹੂ
ਗੱਲਾਂ ਸਾਡੀਆਂ ਕਰਦਾ ਸਾਰਾ ਜੱਗ ਰਹ

ਸਾਡੇ ਰਿਸ਼ਤੇ ਨੂੰ ਨਾ ਕਦੇ ਦਿਲ ਤੋ ਜੁਦਾ ਕਰੀ
ਜ਼ਿੰਦਗੀ ਚ ਕਦੇ ਇਹ ਗੁਨਾਹ ਨਾ ਕਰੀ
ਕੁਝ ਪਲ ਤਾ ਲ਼ੰਘ ਜਾਣਗੇ ਗੱਲ ਕੀਤੇ ਬਿਨਾ
ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀ

ਜੇ ਕੋਈ ਇਨਸਾਨ ਮਿੱਨਤਾਂ ਤਰਲੇ ਕੀਤਿਆਂ ਵੀ ਤੁਹਾਡੀ ਗੱਲ ਨਹੀਂ ਸੁਣਦਾ
ਤਾਂ ਸਮਝ ਲਵੋ ਕਿ ਉੱਸ ਦੀ ਜ਼ਿੰਦਗੀ ਵਿੱਚੋਂ ਤੁਹਾਡੀ ਲੋੜ ਤੇ ਦਿਲ ਵਿੱਚੋਂ ਤੁਹਾਡੀ ਥਾਂ ਦੋਵੇਂ ਹੀ ਖਤਮ ਹੋ ਚੁੱਕੀਆਂ ਨੇਂ

ਆਪਨੇ ਬਾਰੇ ਕੁਝ ਦਸ ਦੇ,
ਅਸੀ ਹੱਸ ਕੇ ਆਖਿਆ ਓਹਨਾ ਨੂੰ,
ਦਿਲ ਰੌਂਦਾ ਏ ਬੁਲ ਹਸਦੇ.
ਅਸੀ ਸੋਚਿਆ ਕਿਵੇਂ ਦੱਸੀਏ,
ਪਰ ਲੱਭਿਆ ਨਾ ਕੋਈ ਚਾਰਾ ਏ,
ਸਭ ਰਿਸ਼ਤੇ ਨਾਤੇ ਝੂਠੇ ਨੇ,
ਇਕ ਸੱਚਾ ਰੱਬ ਦਾ ਸਹਾਰਾ ਏ..