ਹੁਣ ਸਾਰੇ ਗਮ ਵੀ ਸਿਰ ਝੁਕਾਉਂਦੇ ਨੇ
ਪੀੜਾ ਲੰਗ ਜਾਂਦੀਆ ਸਾਨੂੰ ਮੱਥੇ ਟੇਕ ਕੇ

ਤੇਰੀ ਮਰਜੀ ਏ ਸਾਡੇ ਨਾਲੋ ਵੱਖ ਹੌਣ ਦੀ ...
ਸਾਡੀ ਮਰਜੀ ਏ ਤੇਰੇ ਪਿਛੇ ਕੱਖ ਹੌਣ ਦੀ...!!!

ਬੰਦਾ ਖੁਦ ਦੀ ਨਜ਼ਰ ਵਿਚ ਸਹੀ ਹੋਣਾ ਚਾਹੀਦਾ
ਦੁਨੀਆ ਤਾ ਸਾਲੀ ਰੱਬ ਤੋਂ ਵੀ ਦੁਖੀ ਐ

ਮੁੰਡੇਆਂ ਦੀ ਖਾਮੋਸ਼ੀ ਦਾ ਕੋਈ ਮੋਲ ਨਹੀ
ਕੁੜੀਆਂ ਦੀ ਜ਼ਿੱਦ ਦੀ ਕੀਮਤ ਜਿਆਦਾ ਹੈ
er kasz

ਟਾਈਮ ਪਾਸ ਵਾਲਾ ਕਦੇ ਵੀ ਸ਼ੱਕ ਨਹੀ ਕਰਦਾ
ਕਿਉਕੀ ਉਹ ਤੁਹਾਨੂੰ ਗਵਾਉਣ ਤੋ ਨਹੀ ਡਰਦਾ

ਟਾਈਮ ਪਾਸ ਵਾਲਾ ਕਦੇ ਵੀ ਸ਼ੱਕ ਨਹੀ ਕਰਦਾ
ਕਿਉਕੀ ਉਹ ਤੁਹਾਨੂੰ ਗਵਾਉਣ ਤੋ ਨਹੀ ਡਰਦਾ

ਮੇਰੀ ਕਦਰ ਓਹ ਨੂੰ ਤਨਹਾਈਆਂ ਚ ਹੋਵੇਗੀ
ਹਾਲੇ ਤਾਂ ਬਹੁਤ ਲੋਕ ਨੇ ਓਹਦਾ ਦਿਲ ਲਾਉਣ ਲਈ

ਕਦੇ ਰੋਇਆ ਕਰੇਗੀ ਕਦੇ ਹੱਸਿਆ ਕਰੇਗੀ
ਗੱਲਾਂ ਮੇਰੀਆਂ ਜਦੋ ਕਿਸੇ ਨੂੰ ਦੱਸਿਆ ਕਰੇਂਗੀ

ਮੈਂ ਜਿੱਦੀ ਤੂੰ ਨਰਮ ਸੁਬਾਹ ਵਾਲਾ ਤੇਰੀ ਮੇਰੀ ਨਹੀ ਨਿਭਣੀ
ਕਿਸੇ ਹੋਰ ਨਾਲ ਪੇਚਾ ਪਾਲਾ

ਕੁੜਿਆ ਦੇ ਹੱਥਾਂ ਚ ਸੋਹਣੀ ਲੱਗਦੀ ਏ ਮਹਿੰਦੀ
ਤੇ ਮੁੰਡਿਆ ਦੇ ਹੱਥ ਚ ਮਹਿੰਦੀ ਵਾਲੇ ਹੱਥ

ਕੁੜਿਆ ਦੇ ਹੱਥਾਂ ਚ ਸੋਹਣੀ ਲੱਗਦੀ ਏ ਮਹਿੰਦੀ
ਤੇ ਮੁੰਡਿਆ ਦੇ ਹੱਥ ਚ ਮਹਿੰਦੀ ਵਾਲੇ ਹੱਥ

ਥੋੜੀ ਜਿਹੀ ਨਮਕੀਨ ਹਾਂ ਸਿਰੇ ਦੀ ਹਸੀਨ ਹਾਂ
ਮਾਪਿਆਂ ਦੀ ਲਾਡਲੀ ਹਾਂ ਤੇ ਅੱਤ ਦੀ ਸ਼ੌਕੀਨ ਹਾ

ਥੋੜੀ ਜਿਹੀ ਨਮਕੀਨ ਹਾਂ ਸਿਰੇ ਦੀ ਹਸੀਨ ਹਾਂ
ਮਾਪਿਆਂ ਦੀ ਲਾਡਲੀ ਹਾਂ ਤੇ ਅੱਤ ਦੀ ਸ਼ੌਕੀਨ ਹਾ

ਜੋ ਦਿਲ ਤੌੜ ਗਈ ਉਹਦੀ ਕੌਈ ਮਜਬੂਰੀ ਹੌਣੀ ਆ
ਲਗਦਾ ਮੌਤ ਤੌ ਪਹਿਲਾ ਮੌਤ ਦੀ ਸਜਾ ਜਰੂਰੀ ਹੌਣੀ ਆ

ਸੋਹਨੀ ਕੁੜੀ ਦੇਖ ਕੇ ਕਿਸੇ ਕੋਲ ਸਬਰ ਨਹੀ ਹੁੰਦਾ
ਜਿਹੜਾ ਹਰ ਨਾਰ ਤੇ ਮਰੇ ਓਹ ਗਬਰੂ ਨਹੀ ਹੁੰਦਾ