ਜਿੰਨਾ ਮਰਜੀ ignore kar ਯਾਰਾਂ ਨੂੰ ਹਿੰਡ ਪੂਰੀ ਤੈਨੂੰ ਹੀ ਵਿਆਹਾਗੇ
ਹੁਣ ਨੀ ਚੁੱਕਦੀ phone ਭਾਵੇ ਯਾਦ ਰੱਖੀ ਇੱਕ ਦਿਨ ਗੋਹਾ ਚੁਕਵਾਵਾਂਗੇ
ਜਿੰਨਾ ਮਰਜੀ ignore kar ਯਾਰਾਂ ਨੂੰ ਹਿੰਡ ਪੂਰੀ ਤੈਨੂੰ ਹੀ ਵਿਆਹਾਗੇ
ਹੁਣ ਨੀ ਚੁੱਕਦੀ phone ਭਾਵੇ ਯਾਦ ਰੱਖੀ ਇੱਕ ਦਿਨ ਗੋਹਾ ਚੁਕਵਾਵਾਂਗੇ
ਤਨ ਤੇ ਕੱਪੜਾ ਖਾਣ ਨੂੰ ਨਿਵਾਲਾ ਸਿਰ ਤੇ ਛੱਤ ਬਾਕੀ ਮਿਹਨਤ ਚੜੀ ਹੱਥੇ
ਹੇ ਸਤਿਗੁਰੂ ਅਸੀਂ ਸ਼ੁਕਰ ਗੁਜ਼ਾਰ ਹਾਂ ਤੇਰੇ ਤੇਰੀ ਹਰ ਬਖਸ਼ੀਸ਼ ਖਿੜੇ ਮੱਥੇ
ਸੱਚਾ ਪਿਆਰ ਨਾ ਯਾਰਾ ਪਾ ਲਵੀਂ ਸੁੱਖ ਚੈਨ ਤੇਰਾ ਸਭ ਲੁੱਟ ਜਾਉਗਾ
ਵਿੱਚ ਪਿਆਰ ਦੇ ਜਦੋਂ ਤੈਨੂੰ ਚੋਟ ਲਗੂ ਖੁੱਲੀ ਹਵਾ ਵਿੱਚ ਵੀ ਦਮ ਤੇਰਾ ਘੁੱਟ ਜਾਉਗਾ
er kasz
ਜੇ ਕੀਤਾ ਸਾਡੇ ਨਾਲ ਪਿਆਰ ਕਦੇ ਸਾਥ ਨਾ ਛੱਡੀ
ਰੱਖੀ ਸਾਡੇ ਤੇ ਭਰੋਸਾ ਕਦੇ ਆਸ ਨਾ ਛੱਡੀ
ਲ਼ੈ ਆਵਾਂਗਾ ਤੈਨੂੰ ਰੱਬ ਕੋਲੋਂ ਖੋ ਕੇ
ਬੱਸ ਥੋੜਾ ਜਿਹਾ ਮੇਰੇ ਤੇ ਏਤਬਾਰ ਤਾਂ ਰੱਖੀ
ਸਾਡੇ ਤੇ ਇਲਜਾਮ ਹੁਣ ਲਾ ਕੇ ਚਲੇ ਗਏ
ਹਥ ਦੇ ਵਿਚ ਸ਼ਰਾਬ ਫੜਾ ਕੇ ਚਲੇ ਗਏ
ਆਪ ਓਹ ਰੋ ਰੋ ਕੇ ਸਚੇ ਬਣ ਗਏ
ਸਾਨੂੰ ਕਰਕੇ ਬਦਨਾਮ ਓਹ ਚਲੇ ਗਏ
ਸਾਡੇ ਨਾਲ ਤੁਰਨਾ ਹੁਣ ਓਹਨੂੰ ਭਾਰਾ ਲਗਦਾ ਸੀ
ਹੋਵੇ ਸੋਹਣੀ ਰਾਤ ਰਾਤ ਚਾਨਣੀ ਜਰੂਰ ਹੋਵੇਂ
ਮੈਂ ਤੇਰੇ ਨਾਲ ਹੋਵਾਂ ਤੇ ਮੇਰੇ ਨਾਲ ਤੂੰ ਹੋਵੇਂ
ਕੀ ਪਤਾ ਕਿੰਨੀ ਕੱਟ ਲਈ ਤੇ ਕਿੰਨੀ ਬਾਕੀ ਆ
ਅੱਜ ਵੀ ਮੇਰਾ ਤੂੰ ਏ ਤੇ ਕੱਲ ਵੀ ਮੇਰਾ ਤੂੰ ਹੋਵੇ
ਕਦੇ ਨਾ ਕਦੇ ਤਾਂ ਸਾਡੀ ਯਾਦ ਆਉਗੀ
ਅੱਜ ਨੀ ਜਾ ਥੋੜੇ ਚਿਰਾਂ ਬਾਦ ਆਉਗੀ
ਨਿੰਦਿਅਾ ਨੀਵੀਂ ਸੌਚ ਵਾਲਾ ਬੰਦਾ ਹੀ ਕਰਦਾ
ੳੁੱਚੀ ਸੌਚ ਵਾਲੇ ਤਾਂ ਮਾਫ਼ ਕਰਦੇ ਅਾ
ਗਿੱਦੜ ਨੀ ਖੱੜਦੇ ਮੂਹਰੇ ਬੱਬਰ ਸ਼ੇਰਾਂ ਦੇ
ਲੁੱਟਦੇ ਅਸੀ ਨਜ਼ਾਰੇ ਮਾਲਕ ਦੀਆਂ ਮੇਹਰਾਂ ਨੇ
ਟੌਹਰ ਤਾਂ ਪੰਜਾਬਣ ਦੀ ਪਟਿਆਲਾ ਸ਼ਾਹੀ ਸੂਟ ਚ ਹੀ ਆ
ਉੰਝ ਜੀਨਾ ਸ਼ੀਨਾ ਪਾ ਕੇ ਤਾਂ ਮੰਡੀਰ ਫਿਰਦੀ
ਹਨੇਰੀਆ ਚਲੀਆ ਜਾਂਦੀਆ ਨੇ ਤੂਫਾਨ ਚਲੇ ਜਾਂਦੇ ਨੇ
ਬਸ ਯਾਂਦਾ ਰਹਿ ਜਾਂਦੀਆ ਨੇ ਇਨਸਾਨ ਚਲੇ ਜਾਂਦੇ ਨੇ
ਸੱਚ ਕਿਹਾ The Great khali ਨੇ ਕਿ
ਛੋਟਿਆਂ ਤੇ ਫਿਰੇ ਮਰਦੀ ਫਿਰੇ ਮਰਦੀ ਫਿਰੇ ਮਰਦੀ ਲੰਬਾ ਮੁੰਡਾ ਨਾ ਪਸੰਦ ਤੈਨੂੰ ਆਵੇ
ਆਸ਼ਕ ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ
ਇੱਕ ਲੁਟਾਵੇ ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ
er kasz