ਕੁੜੀ ਨੂੰ Unknown ਨੰਬਰ ਤੋ ਫੋਨ ਆਇਆ
ਮੁੰਡਾ- ਤੇਰਾ ਕੋਈ BF ਹੈਗਾ
ਕੁੜੀ- ਹੈਗਾ ਪਰ ਤੂੰ ਕੋਣ
ਮੁੰਡਾ- ਮੈ ਤੇਰਾ ਭਰਾ, ਘਰ ਆਕੇ ਦੱਸਦਾ ਤੈਨੂੰ
ਥੋੜੀ ਦੇਰ ਬਾਅਦ ਫਿਰ ਫੋਨ ਕਰਦਾ
ਤੇਰਾ ਕੋਈ Bf ਹੈਗਾ
ਕੁੜੀ- ਨਹੀ
ਮੁੰਡਾ- ਤੇ ਫਿਰ ਮੈ ਕੋਣ ਆ
ਕੁੜੀ- ਓ ਸੋਰੀ ਜਾਨੂੰ ਮੈੰਨੂੰ ਲੱਗਿਆ ਮੇਰਾ ਭਰਾ ਵਾ
ਮੁੰਡਾ- ਮੈ ਤੇਰਾ ਭਰਾ ਹੀ ਆ ਅੱਜ ਤੇ ਤੂੰ ਗਈ ਬਸ.!!

Your Comment Comment Head Icon

Login